ਮੋਨਿਕਾ ਗਿੱਲ ਨੇ ਹੌਟ ਲੁੱਕ 'ਚ ਦਿੱਤੇ ਪੋਜ਼, ਵਧਾਈਆਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ (ਵੇਖੋ ਤਸਵੀਰਾਂ)

Tuesday, Oct 12, 2021 - 04:51 PM (IST)

ਮੋਨਿਕਾ ਗਿੱਲ ਨੇ ਹੌਟ ਲੁੱਕ 'ਚ ਦਿੱਤੇ ਪੋਜ਼, ਵਧਾਈਆਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ (ਵੇਖੋ ਤਸਵੀਰਾਂ)

ਚੰਡੀਗੜ੍ਹ (ਬਿਊਰੋ) - ਪੰਜਾਬੀ ਸਿਨੇਮਾ ਜਗਤ ਦੀ ਖ਼ੂਬਸੂਰਤ ਤੇ ਪਿਆਰੀ ਜਿਹੀ ਅਦਾਕਾਰਾ ਮੋਨਿਕਾ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਰਗਰਮ ਰਹਿੰਦੀ ਹੈ। ਮੋਨਿਕਾ ਗਿੱਲ ਨੇ ਲੰਬੇ ਸਮੇਂ ਬਾਅਦ ਆਪਣੀ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

PunjabKesari

ਇਸ ਵੀਡੀਓ 'ਚ ਉਹ ਆਪਣੀਆਂ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਇੰਸਟਾ ਰੀਲ ਨੂੰ ਉਨ੍ਹਾਂ ਨੇ ਅਮਰਿੰਦਰ ਗਿੱਲ ਦੇ 'ਚੱਲ ਜਿੰਦੀਏ' ਗੀਤ 'ਤੇ ਬਣਾਇਆ ਹੈ।

PunjabKesari

ਇਸ ਦੌਰਾਨ ਮੋਨਿਕਾ ਗਿੱਲ ਨੇ ਪਿੰਕ ਰੰਗ ਦਾ ਸ਼ਰਾਰਾ ਸੂਟ ਪਾਇਆ ਹੈ, ਜਿਸ 'ਚ ਉਹ ਬਹੁਤ ਪਿਆਰੀ ਨਜ਼ਰ ਆ ਰਹੀ ਹੈ। ਇਸ ਇੰਸਟਾ ਰੀਲ 'ਤੇ ਵੱਡੀ ਗਿਣਤੀ 'ਚ ਲਾਈਕਸ ਤੇ ਕੁਮੈਂਟ ਆ ਚੁੱਕੇ ਹਨ।

PunjabKesari

ਇਸ ਤੋਂ ਇਲਾਵਾ ਮੋਨਿਕਾ ਗਿੱਲ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ।

PunjabKesari

ਇਸ ਦੌਰਾਨ ਮੋਨਿਕਾ ਗਿੱਲ ਨੇ ਵੱਖ-ਵੱਖ ਐਂਗਲ 'ਚ ਪੋਜ਼ ਦਿੱਤੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਸ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਅਖੀਰਲੀ ਵਾਰ ਉਹ ਫ਼ਿਲਮ 'ਯਾਰਾ ਵੇ' 'ਚ ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨਾਲ ਨਜ਼ਰ ਆਈ ਸੀ।

PunjabKesari

ਮੋਨਿਕਾ ਗਿੱਲ ਫ਼ਿਲਮਾਂ ਦੇ ਨਾਲ-ਨਾਲ ਟੀ. ਵੀ. ਦੇ ਕਈ ਵਿਗਿਆਪਨਾਂ ਅਤੇ ਪੰਜਾਬੀ ਗੀਤਾਂ 'ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ।

PunjabKesari

ਉਹ ਗਿੱਪੀ ਗਰੇਵਾਲ ਦੇ ਗੀਤ 'ਆਸਕਰ ਦੇਂਦਾ ਤੇਰੇ ਲੱਕ ਨੂੰ' 'ਚ ਬਤੌਰ ਮਾਡਲ ਨਜ਼ਰ ਆਈ ਸੀ।

PunjabKesari

PunjabKesari

PunjabKesari


author

sunita

Content Editor

Related News