ਟੌਮ ਕਰੂਜ ਦਾ ਤੇਜ਼ ਰਫ਼ਤਾਰ ਰੇਲ ਦੀ ਛੱਤ 'ਤੇ ਕੀਤਾ ਸਟੰਟ ਵੇਖ ਰਹਿ ਜਾਉਗੇ ਦੰਗ, ਵੀਡੀਓ ਵਾਇਰਲ

Monday, Oct 05, 2020 - 01:32 PM (IST)

ਮੁੰਬਈ (ਬਿਊਰੋ) : ਹਾਲੀਵੁੱਡ ਸੁਪਰ ਸਟਾਰ Tom Cruise ਹੁਣ 'ਮਿਸ਼ਨ impossible 7' ਦੀ ਸ਼ੂਟਿੰਗ 'ਚ ਰੁਝੇ ਹੋਏ ਹਨ। ਹੁਣ ਇਸ ਫ਼ਿਲਮ ਦਾ ਇਕ ਸਟੰਟ ਸੀਨ ਲੀਕ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਨੂੰ ਕਾਫ਼ੀ ਜ਼ਿਆਦਾ ਦੇਖਿਆ ਜਾ ਰਿਹਾ ਹੈ। ਇਸ 'ਚ Tom Cruise ਟਰੇਨ 'ਤੇ ਸਟੰਟ ਸੀਨ ਫ਼ਿਲਮਾ ਰਹੇ ਹਨ। ਇਸ ਦੌਰਾਨ ਟੌਮ ਕਰੂਜ ਨੇ ਉੱਥੇ ਮੌਜੂਦ ਪ੍ਰਸ਼ੰਸਕਾਂ ਵੱਲ ਇਸ਼ਾਰਾ ਵੀ ਕੀਤਾ।

 
 
 
 
 
 
 
 
 
 
 
 
 
 

Norway’s scale and beauty have left an indelible and defining imprint on our film and reminded us that anything is possible. On behalf of everyone working on Mission: Impossible, our sincerest thanks to The Norwegian Film Incentive, The Norwegian Railway Museum, the infinitely patient Strand and Rauma Municipalities, our endlessly enduring Norwegian crew, along with everyone who supported our filming here. And, of course... The Mountain. Most of all, we give thanks to the warm and welcoming people of Norway. Your kindness and consideration are nothing less than an inspiration. We’ll miss you dearly and look forward to seeing you again. Tusen hjertelig takk. Buckle up, Roma. Here we come... #MI7MI8 📷: @christophermcquarrie

A post shared by Mission: Impossible (@missionimpossible) on Oct 4, 2020 at 5:01pm PDT

ਦੱਸਣਯੋਗ ਹੈ ਕਿ ਹਾਲ ਹੀ 'ਚ ਇਸ ਫ਼ਿਲਮ ਲਈ ਟੌਮ ਕਰੂਜ਼ ਦਾ ਬਾਈਕ ਸਟੰਟ ਨੀ ਵਾਇਰਲ ਹੋਇਆ ਸੀ। ਬੀਤੇ ਦਿਨੀਂ ਯਾਨੀਕਿ ਐਤਵਾਰ ਨੂੰ ਵਾਇਰਲ ਹੋਏ ਵੀਡੀਓ 'ਚ ਟੌਮ ਕਰੂਜ ਫ਼ਿਲਮ ਦੇ ਨਿਰਦੇਸ਼ਕ Christopher Macquarie ਨਾਲ ਇਕ ਟਰੇਨ ਦੀ ਛੱਤ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਟਰੇਨ 'ਚ ਸਟੰਟ ਨੂੰ Ordinator ਮੌਜੂਦ ਸਨ। ਇਕ ਪ੍ਰਸ਼ੰਸਕ ਨੇ ਇਹ ਸੀਨ ਮੋਬਾਈਲ 'ਚ ਰਿਕਾਰਡ ਕੀਤਾ। ਸਟੰਟ ਦੇਖ ਕੇ ਉਸ ਦੇ ਮੂੰਹ ਤੋਂ ਨਿਕਲਿਆ ਗਿਆ ਓਹ ਮਾਈ ਗੋਡ (Oh My God)।


ਦੱਸਣਯੋਗ ਹੈ ਕਿ 'ਮਿਸ਼ਨ ਇੰਪੋਸੀਬਲ 7' ਨੂੰ ਕ੍ਰਿਸਟੋਫਰ ਮੈਕੱਵਾਇਰ ਡਾਇਰੈਕਟ ਕਰ ਰਹੇ ਹਨ। ਫ਼ਿਲਮ 'ਚ ਟੌਮ ਕਰੂਜ ਤੋਂ ਇਲਾਵਾ ਵਿੰਗ ਰੇਮਸ, ਹੇਨਰੀ ਜਰਨੀ, ਸਾਈਮਨ ਪੇਗ, ਰੇਬੇਕਾ ਫਰਗੁਯਸਨ, ਵੇਨੇਸਾ ਕਿਬਰੀ ਤੇ ਹੇਲੇ ਏਟਵਲ ਹਨ। ਟੌਮ ਕਰੂਜ ਇਸ ਫ੍ਰੇਂਚਾਇਜੀ 'ਚ ਈਥਨ ਹੰਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।


sunita

Content Editor

Related News