ਮਿਸ ਯੂਨੀਵਰਸ ਹਰਨਾਜ ਸੰਧੂ ਨੇ ‘ਮਿਸ ਭਾਰਤ ਯੂ. ਐੱਸ. ਏ.’ ਦੇ ਜੇਤੂਆਂ ਸਿਰ ਸਜਾਇਆ ਤਾਜ

Friday, Dec 16, 2022 - 03:16 PM (IST)

ਮਿਸ ਯੂਨੀਵਰਸ ਹਰਨਾਜ ਸੰਧੂ ਨੇ ‘ਮਿਸ ਭਾਰਤ ਯੂ. ਐੱਸ. ਏ.’ ਦੇ ਜੇਤੂਆਂ ਸਿਰ ਸਜਾਇਆ ਤਾਜ

ਨਿਊਜਰਸੀ (ਬਿਊਰੋ) - ਨਿਊਜਰਸੀ ਸਥਿਤ ਮਾਈ ਡ੍ਰੀਮ ਇੰਟਰਟੇਨਮੈਂਟ ਕੰਪਨੀ ਨੇ 10 ਦਸੰਬਰ ਨੂੰ ਜਾਰਜੀਆ ਵਿਚ ਮਿਸ ਭਾਰਤ ਯੂ. ਐੱਸ. ਏ. 2022 ਨੈਸ਼ਨਲ ਬਿਊਟੀ ਮੁਕਾਬਲੇਬਾਜ਼ੀ ਦਾ ਸਫਲ ਆਯੋਜਨ ਕੀਤਾ। ਮਿਸ ਯੂਨੀਵਰਸ ਹਰਨਾਜ ਸੰਧੂ ਮੁੁਕਬਾਲੇਬਾਜ਼ੀ ਵਿਚ ਜੱਜ ਦੇ ਰੂਪ ਵਿਚ ਹਾਜ਼ਰ ਹੋਈ। ਇਹ ਮੁਕਾਬਲੇਬਾਜ਼ੀ ਮਿਸ ਯੂਨੀਵਰਸ ਮੁਕਾਬਲੇਬਾਜ਼ੀ ਦੇ 71 ਸਾਲਾਂ ਦੇ ਇਤਿਹਾਸ ਵਿਚ ਇਸ ਵਾਰ ਇਸ ਲਈ ਖਾਸ ਰਹੀ ਕਿਉਂਕਿ ਇਸ ਵਿਚ ਕਿਸੇ ਮੌਜੂਦਾ ਮਿਸ ਯੂਨੀਵਰਸ ਜੇਤੂ ਨੇ ਕਿਸੇ ਭਾਰਤੀ ਮੁਕਾਬਲੇਬਾਜ਼ ਦੀਆਂ ਜੇਤੂਆਂ ਨੂੰ ਆਪਣੇ ਹੱਥੀਂ ਤਾਜ ਪਹਿਨਾਇਆ।

PunjabKesari

ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ

ਕੰਪਨੀ ਦੀ ਸੀ. ਈ. ਓ. ਅਤੇ ਸੰਸਥਾਪਕ ਰਸ਼ਮੀ ਬੇਦੀ ਅਤੇ ਜਨਕ ਬੇਦੀ ਨੇ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਤੋਂ ਵੱਡੀ ਸੁੰਦਰਤਾ ਮੁਕਾਬਲੇਬਾਜ਼ੀ ਹੈ ਜਿਥੇ ਇਕ ਹੀ ਮੁਕਾਬਲੇਬਾਜ਼ੀ ਵਿਚ 7 ਸ਼੍ਰੇਣੀਆਂ ਹਨ ਅਤੇ ਜਿਸ ਵਿਚ ਪੂਰੇ ਅਮਰੀਕਾ ਤੋਂ 82 ਮੁਕਾਬਲੇਬਾਜ਼ਾਂ ਨੇ ਭਾਗ ਲਿਆ।

PunjabKesari

ਇਹ ਖ਼ਬਰ ਵੀ ਪੜ੍ਹੋ : ਮਰੀ ਨਹੀਂ ਜ਼ਿੰਦਾ ਹੈ ਅਦਾਕਾਰਾ ਵੀਨਾ ਕਪੂਰ, ਪੁਲਸ ਸਟੇਸ਼ਨ ਪਹੁੰਚ ਕਿਹਾ- ਨਹੀਂ ਹੋਇਆ ਮੇਰਾ ਕਤਲ

ਇਨ੍ਹਾਂ ਮੁਕਾਲਬੇਬਾਜ਼ਾਂ ਦੀ ਪਹਿਲਾ ਟੀਚਾ ਸਾਰੇ ਮੁਕਾਬਲੇਬਾਜ਼ਾਂ ਨੂੰ ਰੋਸ਼ਨੀ ਵਿਚ ਲਿਆਉਣਾ, ਉਨ੍ਹਾਂ ਦੇ ਹੁਨਰ ਦਾ ਪ੍ਰਦਰਸ਼ਨ ਕਰਨਾ, ਉਨ੍ਹਾਂ ਦੇ ਕੌਸ਼ਲ ਨੂੰ ਉਜਾਗਰ ਕਰਨਾ ਅਤੇ ਜੇਤੂ ਦੇ ਰੂਪ ਵਿਚ ਉਨ੍ਹਾਂ ਨੂੰ ਤਾਜ ਪਹਿਨਾਕੇ ਸਨਮਾਨਿਤ ਕਰਨਾ ਹੈ।

PunjabKesari

ਸਾਰੀਆਂ ਸ਼੍ਰੇਣੀਆਂ ਲਈ ਇਕ ਬਿਲਕੁੱਲ ਨਵੇਂ ਜਜਮੈਂਟ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਜਿਸ ਨਾਲ ਨਤੀਜੇ ਨਿਰਪੱਖ ਅਤੇ ਤੁਰੰਤ ਪ੍ਰਾਪਤ ਹੋਏ। ਕੰਪਨੀ ਦੇ ਸੀ. ਈ. ਓ. ਅਤੇ ਆਯੋਜਕ ਰਸ਼ਮੀ ਬੇਦੀ ਅਤੇ ਜਨਕ ਬੇਦੀ ਨੇ ਕਿਹਾ ਕਿ ਦਰਸ਼ਕਾਂ ਦੀ ਹਾਜ਼ਰੀ ਵਿਚ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਵਿਚ ਮਦਦ ਕੀਤੀ ਅਤੇ ਉਨ੍ਹਾਂ ਦੇ ਉਤਸ਼ਾਹ ਦੇ ਨਾਲ-ਨਾਲ ਹਾਂ-ਪੱਖੀ ਭਾਵਨਾ ਨੇ ਮੁਕਾਲੇਬਾਜ਼ਾਂ ਨੂੰ ਅਭਿਨੰਦਨ ਅਤੇ ਪਿਆਰ ਦਾ ਅਨੁਭਵ ਕਰਾਇਆ।

PunjabKesari

ਟੀਨ ਬਾਰਤ ਯੂ. ਐੱਸ. ਏ. 2022
ਜੇਤੂ : ਸਰੀਨਾ ਜਿਵਾਨੀ
ਫਸਟ ਰਨਰਅਪ : ਸਲੋਨੀ ਪਾਰਿਖ
ਸੈਕੰਡ ਰਨਰਅਪ : ਖੁਸ਼ੀ ਕੋਟੇਕਰ
ਥਰਡ ਰਨਰਅਪ : ਅਦਵੈਤਾ ਰਾਏ
ਟੀਨ ਭਾਰਤ ਇੰਟਰਨੈਸ਼ਨਲ 2022
ਜੇਤੂ : ਐਸ਼ਵਰਿਆ ਸੋਮਕੰਦਨ
ਟੀਨ ਭਾਰਤ ਕਰਵੀ ਇੰਟਰਨੈਸ਼ਨਲ 2022
ਜੇਤੂ : ਸਿਆ ਲਾਲ
ਮਿਸ ਭਾਰਤ ਯੂ. ਐੱਸ. ਏ. 2022
ਜੇਤੂ : ਅਦਿਤੀ ਸ਼ਰਮਾ
ਫਸਟ ਰਨਰਅਪ : ਅਰਿਸ਼ਾ ਕੈਪਟਨ
ਸੈਕੰਡ ਰਨਰਅਪ ਯੂ. ਪੀ. : ਫੇਨੀ ਪਟੇਲ
ਥਰਡ ਰਨਰਅਪ : ਨਵਦੀਪ ਕੌਰ
ਮਿਸ ਭਾਰਤ ਇਲੀਟ ਯੂ. ਐੱਸ. ਏ. 2022

PunjabKesari


ਜੇਤੂ : ਸੁਮਾ ਵਰਸ਼ਾ ਕੁਪਿੱਲੀ
ਫਸਟ ਰਨਰਅਪ : ਰੋਮਾ ਪਟੇਲ
ਸੈਕੰਡ ਰਨਰਅਪ : ਨਿਹਾਰਿਕਾ ਪਾਥੁਰੀ
ਥਰਡ ਰਨਰਅਪ : ਵੀਨਾ ਰਮੇਸ਼
ਮਿਸ ਇੰਟਰਨੈਸ਼ਨਲ ਬਿਊਟੂ 2022
ਮੁਸਕਾਨ ਬੇਘਾਨੀ
ਮਿਸ ਇੰਟਰਨੈਸ਼ਨਲ ਇਲੀਟ ਬਿਊਟੀ 2022
ਟੀਨਾ ਮੀਰ
ਮਿਸੇਜ ਭਾਰਤ ਯੂ. ਐੱਸ. ਏ. 2022
ਜੇਤੂ : ਸ਼ਵੇਤਾਲੀ ਜਕਾਤੇ
ਫਸਟ ਰਨਰਅਪ : ਬਿੰਦੂਸ਼੍ਰੀ
ਸੈਕੰਡ ਰਨਰਅਪ : ਵਿਧੀ ਸ਼੍ਰੀਵਾਸਤਵ
ਥਰਡ ਰਨਰਅਪ : ਕਨਿਕਾ ਜਾਇਸਵਾਲ ਖਾਰ
ਮਿਸੇਜ ਭਾਰਤ ਇਲੀਜ ਯੂ. ਐੱਸ. ਏ. 2022
ਜੇਤੂ : ਪ੍ਰਿਯਾ ਅਲਾਵਾਦੀ
ਫਸਟ ਰਨਰਅਪ : ਅਦਿਤੀ ਕੁਮਾਰ
ਸੈਕੰਡ ਰਨਰਅਪ : ਪ੍ਰਿਯਾ ਪਟੇਲ
ਥਰਡ ਰਨਰਅਪ : ਪਲੱਵੀ ਪੰਥਰੀ
ਮਿਸੇਜ ਭਾਰ ਕਰਵੀ 2022
ਜੇਤੂ : ਮੋਮਿਤਾ ਨਾਥ

PunjabKesari
ਫਸਟ ਰਨਰਅਪ : ਉਰਵੀ ਪਟੇਲ
ਸੈਕੰਡ ਰਨਰਅਪ : ਸੋਨਲ ਸ਼ੁਕਲਾ
ਥਰਡ ਰਨਰਅਪ : ਵਾਣੀ ਮਦੁੱਲਾ
ਮਿਸੇਜ ਭਾਰਤ ਇਲੀਟ ਪੂਰਬੀ 2022
ਜੇਤੂ : ਸੁਪ੍ਰਿਤਾ ਭੌਮਿਕ
ਫਸਟ ਰਨਰਅਪ : ਤਨਯਾ ਰਾਯ
ਸੈਕੰਡ ਰਨਰਅਪ : ਤੁਲਸੀ ਸ਼ਰਮਾ
ਥਰਡ ਰਨਰਅਪ : ਸੋਨਾਲੀ ਭਾਰਗਵ
ਮਿਸੇਜ ਇੰਟਰਨੈਸ਼ਨਲ ਭਾਰਤ 2022
ਜੇਤੂ : ਕੁਮਾਰੀ ਮਾਲੋਥੁ
ਮਿਸੇਜ ਇੰਟਰਨੈਸ਼ਨਲ ਇਲੀਟ ਭਾਰਤ 2022
ਜੇਤੂ : ਰੁਖਸਾਨਾ ਅਖਤਰ
ਗਰੈਂਡਮਾਮ ਭਾਰਤ ਯੂ. ਐੱਸ. ਏ. 2022
ਅੰਜਨਾ ਸਾਮੀ
ਮਿਸਟਰ ਭਾਰਤ ਯੂ. ਐੱਸ. ਏ. 2022
ਵਿਸ਼ਾਲ ਸਦਿਨੇਨੀ
ਮਿਸੇਜ ਐਂਡ ਮਿਸਟਰ ਭਾਰਤ ਯੂ. ਐੱਸ. ਏ. 2022
ਸ਼ਾਲਿਕਾ ਅਤੇ ਅਜੇ ਸ਼ਰਮਾ
ਮਿਸੇਜ ਐਂਡ ਮਿਸਟਰ ਭਾਰਤ ਇਲੀਟ ਯੂ. ਐੱਸ. ਏ. 2022
ਸੋਨਿਕਾ ਅਤੇ ਰਜਨ ਕੌਸ਼ਲ
ਮਿਸੇਜ ਐਂਡ ਮਿਸਟਰ ਭਾਰਤ ਕਲਾਸਿਕ ਯੂ. ਐੱਸ. ਏ. 2022 ਰੋਹਿਣੀ ਅਤੇ ਕਨਕ ਨਾਥ
ਮਿਸੇਜ ਐਂਡ ਮਿਸਟਰ ਇੰਟਰਨੈਸ਼ਨਲ ਯੂ. ਐੱਸ. ਏ. 2022
ਜੇਤੂ : ਕੁਮਾਰੀ ਅਤੇ ਰਮੇਸ਼ ਮਾਲੋਥੁ
ਫਸਟ ਰਨਰਅਪ : ਜੇਰਜੀ ਸ਼ਿਲਪੀ ਕੇਸਲੇ
ਮਿਸਟਰ ਟੀਨ ਭਾਰਤ ਯੂ. ਐੱਸ. ਏ. 2022
ਜੇਤੂ : ਪ੍ਰਣਯ ਗੋਸਵਾਮੀ
ਫਸਟ ਰਨਰਅਪ : ਵੈਂਕਟ ਰਾਮਨਵਰ


author

sunita

Content Editor

Related News