ਵਿਆਹ ਵਰਗੇ ਖੁਸ਼ੀ ਦੇ ਮਾਹੌਲ ਨੂੰ ਬਣਾਇਆ ਮਖੌਲ, ਦੇਖ ਕੇ ਹੋ ਜਾਓਗੇ ਹੱਸਣ ''ਤੇ ਮਜਬੂਰ Watch Pics

Monday, Mar 28, 2016 - 04:38 PM (IST)

ਵਿਆਹ ਵਰਗੇ ਖੁਸ਼ੀ ਦੇ ਮਾਹੌਲ ਨੂੰ ਬਣਾਇਆ ਮਖੌਲ, ਦੇਖ ਕੇ ਹੋ ਜਾਓਗੇ ਹੱਸਣ ''ਤੇ ਮਜਬੂਰ Watch Pics

ਵਿਆਹ ਇਕ ਇਹੋ ਜਿਹਾ ਬੰਧਨ ਹੁੰਦਾ ਹੈ, ਜੋ ਲੋਕਾਂ ਨੂੰ ਹੀ ਨਹੀਂ ਸਗੋਂ ਦੋ ਪਰਿਵਾਰਾਂ ਨੂੰ ਵੀ ਜੋੜਦਾ ਹੈ। ਇਹ ਰਿਸ਼ਤਾ ਵਿਸ਼ਵਾਸ ''ਤੇ ਟਿਕਿਆ ਹੁੰਦਾ ਹੈ। ਵਿਆਹ ਵਾਲਾ ਘਰ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਵਿਆਹਾਂ ''ਚ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੁੰਦੇ ਹਨ। ਇਸ ਮੌਕੇ ਅਸੀਂ ਸਾਰੇ ਨੱਚ ਕੇ ਆਨੰਦ ਮਾਣਦੇ ਹਾਂ। ਵਿਆਹ ''ਚ ਕੁਝ ਹੱਦ ਤੱਕ ਮਖੌਲ ਚੱਲਦਾ ਹੈ ਪਰ ਕੁਝ ਲੋਕ ਤਾਂ ਇਸ ਖੁਸ਼ੀ ਦੇ ਮੌਕੇ ਨੂੰ ਮਖੌਲ ਬਣਾ ਦਿੰਦੇ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਇਹੇ-ਜਿਹੀਆਂ ਹੀ ਤਸਵੀਰਾਂ ਲੈ ਕੇ ਆਏ ਹਾਂ। ਅੱਗੇ ਦੇਖੋ ਇਹੋ ਜਿਹੀਆਂ ਫਨੀ ਤਸਵੀਰ—


Related News