ਮਾਨੁਸ਼ੀ ਛਿੱਲਰ ਨੇ ਵਧਾਇਆ ਪਾਰਾ, ਬਲੈਕ ਟ੍ਰਾਂਸਪੈਰੇਂਟ ਮੋਨੋਕਿਨੀ 'ਚ ਦਿੱਤੇ ਪੋਜ਼
Thursday, Dec 05, 2024 - 06:04 AM (IST)
ਮੁੰਬਈ (ਬਿਊਰੋ) - ਮਾਨੁਸ਼ੀ ਛਿੱਲਰ ਨੇ ਇੰਸਟਾ ’ਤੇ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ’ਚ ਉਹ ਬਲੈਕ ਟ੍ਰਾਂਸਪੈਰੇਂਟ ਮੋਨੋਕਿਨੀ ’ਚ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਉਹ ਝੀਲ ਕੰਢੇ ਕਰੂਜ਼ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ।
ਫੋਟੋ ਦੇ ਕੈਪਸ਼ਨ ਚ ਉਸ ਨੇ ਲਿਖਿਆ ਹੈ, ‘ਵਾਟਰ ਬੇਬੀ’।
ਉਸ ਦੀਆਂ ਬੋਲਡ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।