40 ਸਾਲਾ ਮਲਾਇਕਾ ਨੇ ਇੰਟਰਨੈੱਟ ''ਤੇ ਲਾਈ ਹੌਟਨੈੱਸ ਦੀ ਅੱਗ, ਤਸਵੀਰਾਂ ਵਾਇਰਲ

10/14/2021 10:40:34 AM

ਮੁੰਬਈ (ਬਿਊਰੋ) - ਬਾਲੀਵੁੱਡ ਜਗਤ ਦੀ ਹੌਟ ਅਤੇ ਖ਼ੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ (Malaika Arora) ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ 13 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਰੱਖਣ ਵਾਲੀ ਮਲਾਇਕਾ ਅਰੋੜਾ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਜੀ ਹਾਂ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ, ਜਿਸ 'ਚ ਉਹ ਖ਼ੂਬਸੂਰਤ ਲੱਗ ਰਹੀ ਹੈ।

PunjabKesari
ਇਸ ਫੋਟੋਸ਼ੂਟ 'ਚ ਮਲਾਇਕਾ ਹਮੇਸ਼ਾ ਦੀ ਤਰ੍ਹਾਂ ਖ਼ੂਬਸੂਰਤ ਵ੍ਹਾਈਟ ਤੇ ਗੋਲਡਨ ਕਲਰ ਦੇ ਆਉਟਫਿੱਟ 'ਚ ਬੇਹੱਦ ਹੌਟ ਅਤੇ ਦਿਲਕਸ਼ ਲੱਗ ਰਹੀ ਹੈ।

PunjabKesari

ਤਸਵੀਰਾਂ 'ਚ ਉਹ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਛੂਰੀਆਂ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ, ਉਪਰ ਆਪਣੀ ਨਸ਼ੀਲੀਆਂ ਅੱਖਾਂ ਨਾਲ ਤਾਂ ਉਹ ਕਹਿਰ ਹੀ ਢਾਹ ਰਹੀ ਹੈ।

PunjabKesari

ਦਰਸ਼ਕਾਂ ਨੂੰ ਮਲਾਇਕਾ ਦੀ ਇਹ ਲੁੱਕ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ, ਜਿਸ ਕਰਕੇ ਵੱਡੀ ਗਿਣਤੀ 'ਚ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਤਸਵੀਰਾਂ 'ਚ 40 ਸਾਲਾ ਮਲਾਇਕਾ ਆਪਣੀ ਖ਼ੂਬਸੂਰਤੀ ਅਤੇ ਫੈਸ਼ਨ ਸੈਂਸ ਨਾਲ ਕਿਸੇ ਡੀਵਾ ਤੋਂ ਘੱਟ ਨਹੀਂ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਲਾਇਕਾ ਨੇ ਆਪਣੀ ਡਰੈੱਸ ਨੂੰ ਬਹੁਤ ਖ਼ੂਬਸੂਰਤੀ ਨਾਲ ਕੈਰੀ ਕੀਤਾ। 

PunjabKesari
ਦੱਸ ਦੇਈਏ ਮਲਾਇਕਾ ਅਰੋੜਾ ਅਕਸਰ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

PunjabKesari

ਇਸ ਤੋਂ ਇਲਾਵਾ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ, ਉਹ ਸਿਹਤ, ਕਸਰਤ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਚੀਜ਼ਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

PunjabKesari

PunjabKesari


sunita

Content Editor

Related News