ਟਾਈਟ ਸਕਿਓਰਿਟੀ ਵਿਚਾਲੇ ਵੋਟ ਪਾਉਣ ਪਹੁੰਚੇ ਸਲਮਾਨ ਖਾਨ

Wednesday, Nov 20, 2024 - 05:29 PM (IST)

ਟਾਈਟ ਸਕਿਓਰਿਟੀ ਵਿਚਾਲੇ ਵੋਟ ਪਾਉਣ ਪਹੁੰਚੇ ਸਲਮਾਨ ਖਾਨ

ਮੁੰਬਈ- ਅੱਜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਬਾਲੀਵੁੱਡ ਦੇ ਸਾਰੇ ਸਿਤਾਰੇ ਵੀ ਵੋਟ ਪਾ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਸੁਪਰਸਟਾਰ ਸਲਮਾਨ ਖਾਨ ਨੇ ਮੁੰਬਈ 'ਚ ਆਪਣੀ ਵੋਟ ਪਾਈ ਹੈ। ਗ੍ਰੇਅ ਟੀਸ਼ਰਟ, ਬਲੈਕ ਕੈਪ ਅਤੇ ਕਾਲੇ ਚਸ਼ਮੇ ਪਾ ਕੇ ਸਲਮਾਨ ਖਾਨ ਸਿਕੰਦਰ ਲੁੱਕ 'ਚ ਵੋਟ ਪਾਉਣ ਪਹੁੰਚੇ। ਉਨ੍ਹਾਂ ਨੇ ਬਾਂਦਰਾ ਵੈਸਟ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ ਹੈ। ਇਸ ਦੌਰਾਨ ਸੁਪਰਸਟਾਰ ਨੂੰ ਸਖਤ ਸੁਰੱਖਿਆ 'ਚ ਘਿਰੇ ਨਜ਼ਰ ਆਏ।

PunjabKesari
ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਕੀਤਾ ਗ੍ਰੀਟ
ਵੋਟ ਪਾਉਣ ਤੋਂ ਬਾਅਦ ਸਲਮਾਨ ਖਾਨ ਨੂੰ ਪੋਲਿੰਗ ਬੂਥ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ। ਭਾਰੀ ਭੀੜ ਦੇ ਵਿਚਕਾਰ, ਉਨ੍ਹਾਂ ਨੇ ਆਪਣੇ ਹੱਥ ਖੜੇ ਕਰਕੇ ਪ੍ਰਸ਼ੰਸਕਾਂ ਨੂੰ ਗ੍ਰੀਟ ਕੀਤਾ ਅਤੇ ਮੁਸਕਰਾਉਂਦੇ ਹੋਏ ਕੈਮਰੇ ਵੱਲ ਦੇਖਦੇ ਹੋਏ ਨਜ਼ਰ ਆਏ।

ਇਹ ਵੀ ਪੜ੍ਹੋ-'Dust' ਨਾਲ ਹੋਣ ਵਾਲੀ ਐਲਰਜੀ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News