ਰਾਤ ਨੂੰ ਪੂਲ ‘ਚ ਕਿਮ ਕਾਰਦਾਸ਼ੀਅਨ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ

09/24/2020 11:01:18 AM

ਮੁੰਬਈ (ਬਿਊਰੋ) - ਕਿਮ ਕਾਰਦਾਸ਼ੀਅਨ ਨੇ ਆਪਣੀਆਂ ਬਹੁਤ ਬੋਲਡ ਬਿਕਨੀ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਿਮ ਭੂਰੇ ਰੰਗ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੀਆਂ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਸਭ ਤੋਂ ਵੱਧ ਮਸ਼ਹੂਰ ਉਸ ਦੇ ਪੈਰਾਂ ਤੱਕ ਪਹੁੰਚ ਰਹੇ ਵਾਲ ਹਨ।

 
 
 
 
 
 
 
 
 
 
 
 
 
 

Night Swim

A post shared by Kim Kardashian West (@kimkardashian) on Sep 21, 2020 at 7:17pm PDT

ਇਸ ਦੇ ਨਾਲ ਹੀ ਕਿਮ ਦੀ ਇੰਨੀ ਲੰਬੀ ਗੁੱਤ ਨੂੰ ਦੇਖ ਕੇ ਲੋਕ ਹੈਰਾਨ ਹਨ। ਇਸ ਲੁੱਕ 'ਚ ਉਸ ਨੇ ਕਈ ਸਿਜ਼ਲਿੰਗ ਪੋਜ਼ ਦਿੱਤੇ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Happy Place

A post shared by Kim Kardashian West (@kimkardashian) on Aug 31, 2020 at 8:03am PDT

ਇਕ ਤਸਵੀਰ 'ਚ ਕਿਮ ਪੂਲ 'ਚ ਲੰਮੇ ਪਈ ਨਜ਼ਰ ਆ ਰਹੀ ਹੈ।
PunjabKesari
ਜਦੋਂਕਿ ਇਕ ਹੋਰ ਤਸਵੀਰ 'ਚ ਉਹ ਆਪਣੇ ਹੱਥ 'ਚ ਇਕ ਡਰਿੰਕ ਦਾ ਗਿਲਾਸ ਪੀਂਦੀ ਨਜ਼ਰ ਆ ਰਹੀ ਹੈ। ਕਿਮ ਆਮ ਤੌਰ 'ਤੇ ਸਾਰੀਆਂ ਤਸਵੀਰਾਂ' ਚ ਹੌਟ ਲੱਗ ਰਹੀ ਹੈ। 
PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਿਮ ਨੇ ਦੱਸਿਆ ਹੈ ਕਿ ਉਹ ਰਾਤ ਦੇ ਸਮੇਂ ਤੈਰਾਕੀ ਦਾ ਅਨੰਦ ਲੈ ਰਹੀ ਹੈ। ਉਸ ਨੇ ਲਿਖਿਆ - 'ਨਾਈਟ ਸਵਿਮ'।
PunjabKesari

 

ਯਾਨੀ ਕਿਮ ਨੇ ਰਾਤ ਨੂੰ ਪੂਲ 'ਚ ਇਹ ਤਸਵੀਰਾਂ ਲਈਆਂ ਹਨ, ਜੋ ਸੱਚਮੁੱਚ ਬਹੁਤ ਵਧੀਆ ਹਨ। 

PunjabKesari
ਕਿਮ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਕਿਮ ਨੂੰ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੀ ਪ੍ਰਸ਼ੰਸਾ ਮਿਲੀ ਹੈ। ਇਸ ਦੇ ਨਾਲ ਹੀ, ਕਈ ਮਸ਼ਹੂਰ ਹਸਤੀਆਂ ਨੇ ਇਨ੍ਹਾਂ ਤਸਵੀਰਾਂ 'ਤੇ ਵੱਖ-ਵੱਖ ਟਿੱਪਣੀਆਂ ਕੀਤੀਆਂ।

PunjabKesari
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਮ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਬਿਕਨੀ 'ਚ ਸਾਂਝੀਆਂ ਕਰ ਚੁੱਕੀ ਹੈ।
PunjabKesari

PunjabKesari


sunita

Content Editor

Related News