ਕੋਰੋਨਾ ਦੀ ਚਪੇਟ 'ਚ ਆਏ 'ਕਸੌਟੀ ਜ਼ਿੰਦਗੀ ਕੇ' ਫੇਮ ਪਾਰਥ ਸਮਥਾਨ

07/12/2020 7:21:30 PM

ਮੁੰਬਈ(ਬਿਊਰੋ) : ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ ਤੇ ਹੁਣ ਕੋਰੋਨਾ ਵਾਇਰਸ ਟੀ ਵੀ ਤੇ ਫ਼ਿਲਮ ਕਲਾਕਾਰਾਂ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ। ਹਾਲ ਹੀ 'ਚ ਕੋਰੋਨਾ ਨੇ 'ਕਸੌਟੀ ਜ਼ਿੰਦਗੀ ਕੇ' ਫੇਮ ਪਾਰਥ ਸਮਥਾਨ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਤੇ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 

 
 
 
 
 
 
 
 
 
 
 
 
 
 

Hi everyone , I have been tested Postive for covid 19 .although I have mild symptoms.. I would urge and request everyone whose been with me in close promitixy over the last few days please go and get yourself tested . The Bmc has regularly been in touch and with the doctors guidance I am in self quarantine and I am grateful to them for all their support . Please be safe and take care 😇

A post shared by Parth Samthaan (@the_parthsamthaan) on Jul 12, 2020 at 4:27am PDT


ਪਾਰਥ ਸਮਥਾਨ ਦੇ ਪਾਜ਼ੇਟਿਵ ਆਉਣ ਦੇ ਨਾਲ-ਨਾਲ ਇਕ ਵਾਰ ਫਿਰ ਟੀ ਵੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਫੈਨਜ਼ ਇਹ ਖਬਰਾਂ ਸੁਣ ਕੇ ਕਾਫੀ ਸ਼ੌਕਡ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਬੀਤੀ ਰਾਤ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਪਾਜ਼ੇਟਿਵ ਆਏ ਸਨ। 

PunjabKesari

ਪਾਰਥ 'ਕਸੌਟੀ ਜ਼ਿੰਦਗੀ ਕੇ' ਸੀਰੀਅਲ 'ਚ ਅਨੁਰਾਗ ਬਾਸੂ ਦੇ ਕਿਰਦਾਰ ਨਾਲ ਮਸ਼ਹੂਰ ਹਨ ਤੇ ਕੁਝ ਦਿਨ ਪਹਿਲਾਂ ਹੀ ਮੁੜ ਤੋਂ ਸੀਰੀਅਲ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਤੇ ਹੁਣ ਪਾਰਥ ਦੇ ਪਾਜ਼ੇਟਿਵ ਆਉਣ ਨਾਲ ਹੁਣ ਫਿਰ ਤੋਂ ਸ਼ੂਟਿੰਗ ਰੁੱਕ ਸਕਦੀ ਹੈ। 


Lakhan

Content Editor

Related News