ਕੰਠ ਕਲੇਰ ਦੇ ਸਿੰਗਲ ਟਰੈਕ ‘ਧੜਕਣ’ ਨੂੰ ਮਿਲਿਆ ਭਰਮਾਂ ਹੁੰਗਾਰਾ : ਦੀਪ ਅਲਾਚੌਰੀਆ

Sunday, Sep 29, 2024 - 11:56 AM (IST)

ਜਲੰਧਰ (ਸੋਮ)- ਅਨੇਕਾਂ ਹੀ ਹਿੱਟ ਸੈਂਡ ਸਿੰਗਲ ਟਰੈਕਾਂ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਗਾਇਕ ਕਲੇਰ ਕੰਠ ਦੇ ਸਿੰਗਲ ਟਰੈਕ ‘ਧੜਕਣ’ ਨੂੰ ਯੂਟਿਊਬ ’ਤੇ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

ਇਸ ਟਰੈਕ ਬਾਰੇ ਜਾਣਕਾਰੀ ਦਿੰਦੇ ਹੋਏ ਗੀਤਕਾਰ ਦੀਪ ਅਲਾਚੌਰੀਆ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪ੍ਰੋਡਿਊਸਰ ਕਮਲ ਕਲੇਰ ਤੇ ਕੇ. ਕੇ. ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਸਿੰਗਲ ਟਰੈਕ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਕਮਲ ਕਲੇਰ ਨੇ। ਜਿਸ ਨੂੰ ਲਿਖਿਆ ਹੈ ਖੁਦ ਮੇਰੇ ਵੱਲੋਂ ਇਸ ਦਾ ਵੀਡੀਓ ਦੀਪ ਆਰ. ਡੀ. ਪਾਰਟੀ ਵੱਲੋਂ ਢੁਕਦੀਆਂ ਲੋਕੇਸ਼ਨਾਂ ’ਤੇ ਫਿਲਮਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News