ਕੰਗਣਾ ਦੀ ਭੂਮਿਕਾ ਛੋਟੀ ਹੋਵੇਗੀ ਤਾਂ ਇੱਕਠੇ ਕੰਮ ਕਰਨ ਦਾ ਮਜ਼ਾ ਆਵੇਗਾ : ਇਰਫਾਨ

Wednesday, May 25, 2016 - 03:03 PM (IST)

 ਕੰਗਣਾ ਦੀ ਭੂਮਿਕਾ ਛੋਟੀ ਹੋਵੇਗੀ ਤਾਂ ਇੱਕਠੇ ਕੰਮ ਕਰਨ ਦਾ ਮਜ਼ਾ ਆਵੇਗਾ : ਇਰਫਾਨ

ਮੁੰਬਈ—ਆਪਣੇ ਗੰਭੀਰ ਐਂਕਟਿੰਗ ਦੇ ਲਈ ਮਸ਼ਹੂਰ ਇਰਫਾਨ ਖਾਨ ਕੰਗਣਾ ਰਣਾਵਤ ਨੂੰ ਮਸ਼ਹੂਰ ਅਦਾਕਾਰਾ ਦੱਸਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਭੂਮਿਕਾ ਛੋਟੀ ਹੁੰਦੀ ਤਾਂ ਉਨ੍ਹਾਂ ਨਾਲ ਕੰਮ ਕਰਨ ਦਾ ਮਜ਼ਾ ਆਵੇਗਾ।
ਜਾਣਕਾਰੀ ਅਨੁਸਾਰ ਇਰਫਾਨ ਅਤੇ ਕੰਗਣਾ ਨੂੰ ''ਡਿਵਾਇਨ ਲਵਰ'' ਨਾਮਕ ਇੱਕ ਫਿਲਮ ''ਚ ਕੰਮ ਕਰਨਾ ਸੀ ਪਰ ਇਸ ਤਰ੍ਹਾਂ ਦੀ ਰਿਪੋਰਟ ਆਈ ਸੀ ਕਿ ਉਨ੍ਹਾਂ ਨੇ ਕੰਗਣਾ ਨੂੰ ਇਹ ਕਹਿੰਦੇ ਹੋਏ ਕਿਰਦਾਰ ਨਿਭਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ ਸੋਲੋ ਡਾਂਸ ''ਚ ਹੈ। ਇਸ ਬਾਰੇ ਪੁੱਛੇ ਜਾਣ ''ਤੇ ਸਲਮਾਨ ਨੇ ਕਿਹਾ, ''ਕੰਗਣਾ ਇੰਨੀ ਅੱਗੇ ਨਿਕਲ ਚੁੱਕੀ ਹੈ ਕਿ ਮੈਂ ਉਸ ਦੇ ਨਾਲ ਕੇਵਲ ਉਸ ਸਮੇਂ ਕੰਮ ਕਰਾਂਗਾ ਜਦੋਂ ਮੈਂ ਹੀਰੋ ਬਣ ਜਾਵਾਂਗਾ। ਇਸ ''ਚ ਜੇਕਰ ਇਸ ਤਰ੍ਹਾਂ ਦੀ ਕਹਾਣੀ ਆÀੁਂਦੀ ਹੈ ਜਿਸ ''ਚ ਉਹ ਹੀਰੋ ਦੀ ਭੂਮਿਕਾ ''ਚ ਹੋਣ ਅਤੇ ਮੈਂ ਹੀਰੋਈਨ ਦੀ ਤਾਂ ਮੈਂ ਇਹ ਕਰਾਂਗਾ।'''' ਅਦਾਕਾਰਾ ਨੇ ਇਰਫਾਨ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਇਰਫਾਨ ਹਮੇਸ਼ਾ ਮੈਨੂੰ ਚਿੜਾÀੁਂਦੇ ਹਨ। ਉਨ੍ਹਾਂ ਨੇ ਮੈਨੂੰ ਕਿਹਾ ਸਿ ਕਿ ਇੱਕ ਮਿਆਨ ''ਚ ਦੋ ਤਲਵਾਰਾ ਨਹੀਂ ਰਹਿ ਸਕਦੀਆਂ ਪਰ ਮੈ ਇਸ ਨੂੰ ਨਹੀਂ ਸਮਝ ਸਕੀ। ਮੈਂ ਕਿਰਦਾਰ ਦੀ ਪਰਵਾਹ ਕੀਤੇ ਬਿਨ੍ਹਾਂ ਹੀ ਇਰਫਾਨ ਸਰ ਦੇ ਨਾਲ ਕੰਮ ਕਰਨਾ ਪਸੰਦ ਕਰਾਂਗੀ।


Related News