''ਦੇਸੀ ਛੋਰੀ'' ਬਣ ਇੰਟਰਨੈੱਟ ''ਤੇ ਛਾਈ ਜੈਕਲੀਨ, ਅਦਾਕਾਰਾ ਦੀ ਹੌਟ ਲੁੱਕ ''ਤੇ ਪ੍ਰਸ਼ੰਸਕ ਹੋਏ ਫਿਦਾ

Tuesday, Aug 02, 2022 - 02:25 PM (IST)

''ਦੇਸੀ ਛੋਰੀ'' ਬਣ ਇੰਟਰਨੈੱਟ ''ਤੇ ਛਾਈ ਜੈਕਲੀਨ, ਅਦਾਕਾਰਾ ਦੀ ਹੌਟ ਲੁੱਕ ''ਤੇ ਪ੍ਰਸ਼ੰਸਕ ਹੋਏ ਫਿਦਾ

ਮੁੰਬਈ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਉਸ ਨੂੰ ਫਿਲਮ 'ਵਿਕਰਾਂਤ ਰੋਨਾ' 'ਚ ਕੰਨੜ ਅਦਾਕਾਰ ਕਿੱਚਾ ਸੁਦੀਪ ਦੇ ਨਾਲ ਦੇਖਿਆ ਗਿਆ। ਫਿਲਮ 'ਚ ਅਦਾਕਾਰਾ ਦੀ ਲੁੱਕ ਨੂੰ ਖੂਬ ਪਸੰਦ ਕੀਤਾ ਗਿਆ। ਇਸ ਵਿਚਾਲੇ ਹੁਣ ਜੈਕਲੀਨ ਨੇ ਆਪਣੀ ਦੇਸੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਖੂਬ ਦੇਖੀਆਂ ਜਾ ਰਹੀਆਂ ਹਨ। 

PunjabKesari
ਜੈਕਲੀਨ ਫਰਨਾਂਡੀਜ਼ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੇਸੀ ਛੋਰੀ ਦੀ ਲੁੱਕ 'ਚ ਕਾਫੀ ਅਟਰੈਕਟਿਵ ਲੱਗ ਰਹੀ ਹੈ। 

PunjabKesari
ਬਲਾਊਜ ਦੇ ਨਾਲ ਸ਼ਾਰਟ ਸਕਰਟ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ ਦੇ ਨਾਲ ਅਦਾਕਾਰਾ ਨੇ ਦੇਸੀ ਜਿਊਲਰੀ ਪਾਈ ਹੋਈ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਫਿਲਮ 'ਵਿਕਰਾਂਤ ਰੋਨਾ' 'ਚ ਜੈਕਲੀਨ ਨੇ ਕੈਮਿਓ ਕੀਤਾ ਹੈ। ਫਿਲਮ 'ਚ ਜੈਕਲੀਨ ਫਰਨਾਂਡੀਜ਼ ਦਾ ਆਈਟਮ ਨੰਬਰ 'ਰਾ ਰਾ ਰਕੱਮਾ' ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਗਾਣੇ ਨਾਲ ਜੈਕਲੀਨ ਨੇ ਆਪਣੀ ਕਾਤਿਲਾਨਾ ਲੁੱਕ ਸਾਂਝੀ ਕੀਤੀ ਹੈ। 


author

Aarti dhillon

Content Editor

Related News