inside pics: ਸ਼ਰਮ ਦੀਆਂ ਟੱਪੀਆਂ ਹੱਦਾਂ, ਸਾੜ੍ਹੀ ਛੱਡ ਬਿਕਨੀ ''ਚ ਨਜ਼ਰ ਆਈਆਂ ਟੀ.ਵੀ. ਅਭਿਨੇਰੀਆਂ

Saturday, Feb 27, 2016 - 06:44 PM (IST)

inside pics: ਸ਼ਰਮ ਦੀਆਂ ਟੱਪੀਆਂ ਹੱਦਾਂ, ਸਾੜ੍ਹੀ ਛੱਡ ਬਿਕਨੀ ''ਚ ਨਜ਼ਰ ਆਈਆਂ ਟੀ.ਵੀ. ਅਭਿਨੇਰੀਆਂ

ਮੁੰਬਈ : ਕਈ ਸਾਲਾਂ ਤੋਂ ਟੀ.ਵੀ. ਸਕ੍ਰੀਨ ''ਤੇ ਸੱਸ-ਨੂੰਹ ਦੇ ਸੀਰੀਅਲਾਂ ਦਾ ਬੋਲਬਾਲਾ ਰਿਹਾ ਹੈ। ਟੀ.ਵੀ. ''ਤੇ ਹਮੇਸ਼ਾ ਚਰਚਿਤ ਅਭਿਨੇਤਰੀਆਂ ਨੂੰ ਸਾੜ੍ਹੀ ਜਾਂ ਸੂਟ ''ਚ ਦੇਖਿਆ ਗਿਆ ਹੈ ਪਰ ਅਸਲ ਜ਼ਿੰਦਗੀ ''ਚ ਇਹ ਅਭਿਨੇਤਰੀਆਂ ਕਾਫੀ ਬੋਲਡ ਹਨ। ਸੀਰੀਅਲਾਂ ''ਚ ਇਹ ਅਭਿਨੇਤਰੀਆਂ ਨੂੰਹਾਂ ਦੇ ਕਿਰਦਾਰਾਂ ''ਚ ਕਾਫੀ ਸੰਸਕਾਰੀ ਦਿਖਾਈਆਂ ਜਾਂਦੀਆਂ ਹਨ, ਜੋ ਕਿ ਅਸਲ ਜ਼ਿੰਦਗੀ ''ਚ ਕਾਫੀ ਬੋਲਡ ਅਤੇ ਹੌਟ ਹੁੰਦੀਆਂ ਹਨ।
ਪੂਰੇ ਸੀਰੀਅਲ ''ਚ ਕਿਸੇ ਵੀ ਅਭਿਨੇਤਰੀ ਦਾ ਅਸਲ ਕਿਰਦਾਰ ਲੁਕੋਇਆ ਜਾਂਦਾ ਹੈ। ਅੱਜ ਤੁਹਾਨੂੰ ਉਨ੍ਹਾਂ ਨੂੰਹਾਂ ਅਤੇ ਸੱਸਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿਨ੍ਹਾਂ ਨੇ ਟੀ.ਵੀ. ਸੀਰੀਅਲਾਂ ''ਚ ਕਾਫੀ ਸਿੱਧੇ-ਸਾਦੇ ਕਿਰਦਾਰ ਨਿਭਾਏ ਹਨ। ਇਥੇ ਦਿਖਾਈਆਂ ਜਾ ਰਹੀਆਂ ਤਸਵੀਰਾਂ ''ਚ ਮੁਨਮੁਨ ਦੱਤਾ, ਸ਼ਮਾ ਸਿਕੰਦਰ, ਕ੍ਰਿਸ਼ਮਾ ਤੰਨਾ, ਸ਼ਵੇਤਾ ਤਿਵਾੜੀ, ਸੰਗੀਤਾ ਘੋਸ਼ਾ, ਸ਼ਵੇਤਾ ਸਾਲਵੇ, ਮੰਦਿਰਾ ਬੇਦੀ ਅਤੇ ਅਨਿਤਾ ਹੰਸਨੰਦਾਨੀ ਵਰਗੀਆਂ ਅਭਿਨੇਤਰੀਆਂ ਦੇ ਨਾਂ ਸ਼ਾਮਲ ਹਨ।


Related News