ਫ਼ਿਲਮ ''ਗਾਰਡੀਅਨਜ਼ ਆਫ ਦਿ ਗਲੈਕਸੀ'' 5 ਮਈ ਨੂੰ ਹੋਵੇਗੀ ਰਿਲੀਜ਼

Monday, Apr 24, 2023 - 04:34 PM (IST)

ਫ਼ਿਲਮ ''ਗਾਰਡੀਅਨਜ਼ ਆਫ ਦਿ ਗਲੈਕਸੀ'' 5 ਮਈ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) : ਜੇਮਸ ਗਨ ਦੀ ਆਖਰੀ ਫ਼ਿਲਮ ‘ਗਾਰਡੀਅਨਜ਼ ਆਫ ਦਿ ਗਲੈਕਸੀ’ 5 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਕ੍ਰਿਸ ਪ੍ਰੈਟ, ਜੋ ਸਲਡਾਨਾ, ਕੈਰਨ ਗਿਲਨ, ਪੋਮ ਕਲੇਮੈਂਟਿਫ ਤੇ ਵਿਨ ਡੀਜ਼ਲ ਨੇ ਡਿਜ਼ਨੀਲੈਂਡ ਪੈਰਿਸ ਦੇ ਮਾਰਵਲ ਅਵੈਂਜਰਜ਼ ਕੈਂਪਸ ’ਚ ਆਯੋਜਿਤ ਯੂਰਪੀਅਨ ਗਾਲਾ ਸਮਾਗਮ ’ਚ ਸ਼ਿਰਕਤ ਕੀਤੀ। 

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਫ਼ਿਲਮ 'ਗਾਰਡੀਅਨਜ਼ ਆਫ ਦਿ ਗਲੈਕਸੀ ਵਾਲਿਊਮ 3' ਜੇਮਸ ਗਨ ਦੁਆਰਾ ਨਿਰਦੇਸ਼ਿਤ ਹੈ। ਮਾਰਵਲ ਸਟੂਡੀਓਜ਼ ‘ਗਾਰਡੀਅਨਜ਼ ਆਫ਼ ਦਿ ਗਲੈਕਸੀ ਵਾਲਿਊਮ 3’ ਭਾਰਤ ’ਚ 5 ਮਈ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਗ੍ਰੀਨ ਡੀਪ ਨੇਕ ਗਾਊਨ 'ਚ ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਦਾ ਰੋਮਾਂਟਿਕ ਅੰਦਾਜ਼, ਤਸਵੀਰਾਂ ਵਾਇਰਲ

ਇਹ ਮਾਰਵਲ ਸਟੂਡੀਓਜ਼ ਫਿਲਮ ਕ੍ਰਿਸ ਪ੍ਰੈਟ, ਜੋ ਸਲਡਾਨਾ, ਕੈਰਨ ਗਿਲਨ, ਪੋਮ ਕਲੇਮੈਂਟਿਫ ਵਰਗੇ ਸਿਤਾਰਿਆਂ ਨਾਲ ਸ਼ਿੰਗਾਰੀ ਗਈ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਲਈ ਸਕ੍ਰੀਨ ’ਤੇ ਦੇਖਣਾ ਕਿਸੇ ਵਿਜ਼ੂਅਲ ਟ੍ਰੀਟ ਤੋਂ ਘੱਟ ਨਹੀਂ ਹੈ। ਭਾਰਤੀ ਪ੍ਰਸ਼ੰਸਕਾਂ ’ਚ ਵੀ ਫਿਲਮ ਦਾ ਕ੍ਰੇਜ਼ ਸਾਫ ਦੇਖਿਆ ਜਾ ਰਿਹਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News