‘ਕੰਗੁਵਾ’ ਦਾ ‘ਫਾਇਰ’ ਗੀਤ 23 ਨੂੰ ਹੋਵੇਗਾ ਰਿਲੀਜ਼

Saturday, Jul 20, 2024 - 10:30 AM (IST)

ਮੁੰਬਈ (ਬਿਊਰੋ) - ਸਟੂਡੀਓ ਗ੍ਰੀਨ ਵੱਲੋਂ ਪ੍ਰੋਡਿਊਸ ਅਤੇ ਸ਼ਿਵ ਵੱਲੋਂ ਨਿਰਦੇਸ਼ਿਤ ਫਿਲਮ ‘ਕੰਗੁਵਾ’ ’ਚ ਸੁਪਰਸਟਾਰ ਸੂਰਿਆ ਬਿਲਕੁਲ ਨਵੇਂ ਅਵਤਾਰ ਵਿਚ ਹਨ। ਮੇਕਰਸ ਨੇ ਪੋਸਟਰਾਂ ਰਾਹੀਂ ਸੂਰਿਆ ਦੀ ਰੋਮਾਂਚਕ ਤਬਦੀਲੀ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੇਕਰਸ ਨੇ ਇਕ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ ’ਚ ਉਨ੍ਹਾਂ ਨੇ 23 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਦੇ ਗੀਤ ‘ਫਾਇਰ’ ਦਾ ਐਲਾਨ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਪ੍ਰੋਡਕਸ਼ਨ ਨਾਲ ਜੁੜੇ ਇਕ ਸੂਤਰ ਨੇ ਇਹ ਵੀ ਦੱਸਿਆ ਕਿ ਸੂਰਿਆ ‘ਕੰਗੁਵਾ’ ’ਚ ਤਿੰਨ ਵੱਖ-ਵੱਖ ਲੁਕਸ ’ਚ ਨਜ਼ਰ ਆਉਣਗੇ। ਅਦਾਕਾਰ ਨੇ ਫਿਲਮ ’ਚ ਆਪਣੇ ਕਿਰਦਾਰ ਲਈ ਕਾਫੀ ਬਦਲਾਅ ਕੀਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News