ਐਕਸਲ ਐਂਟਰਟੇਨਮੈਂਟ ਨੇ ਬਵੇਜਾ ਸਟੂਡੀਓ ਨਾਲ ਐਕਸ਼ਨ ਐਡਵੈਂਚਰ ਫ਼ਿਲਮ ਲਿਆਉਣ ਦਾ ਕੀਤਾ ਐਲਾਨ

Thursday, Feb 08, 2024 - 01:23 PM (IST)

ਐਕਸਲ ਐਂਟਰਟੇਨਮੈਂਟ ਨੇ ਬਵੇਜਾ ਸਟੂਡੀਓ ਨਾਲ ਐਕਸ਼ਨ ਐਡਵੈਂਚਰ ਫ਼ਿਲਮ ਲਿਆਉਣ ਦਾ ਕੀਤਾ ਐਲਾਨ

ਮੁੰਬਈ (ਬਿਊਰੋ) - ਫਰਹਾਨ ਅਖਤਰ ਤੇ ਰਿਤੇਸ਼ ਸਿਧਵਾਨੀ ਦੀ ਐਕਸਲ ਐਂਟਰਟੇਨਮੈਂਟ ਦੇਸ਼ ਦੇ ਸਭ ਤੋਂ ਵੱਡੇ ਫ਼ਿਲਮ ਪ੍ਰੋਡਕਸ਼ਨ ਹਾਊਸਾਂ ’ਚੋਂ ਇਕ ਹੈ। ਇਨ੍ਹਾਂ ਨੇ ਦਰਸ਼ਕਾਂ ਨੂੰ ਕੁਝ ਬਹੁਤ ਹੀ ਮਨੋਰੰਜਕ ਫ਼ਿਲਮਾਂ ਤੇ ਵੈੱਬ ਸੀਰੀਜ਼ ਦਿੱਤੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਹੁਣ ਸਾਡੇ ਕੋਲ ਐਕਸਲ ਐਂਟਰਟੇਨਮੈਂਟ ਤੇ ਹਰਮਨ ਬਵੇਜਾ ਦੀ ਅਗਵਾਈ ਵਾਲੇ ਬਵੇਜਾ ਸਟੂਡੀਓਜ਼ ਵਿਚਾਲੇ ਤੀਜੇ ਸਹਿਯੋਗ ਦਾ ਇਕ ਨਵਾਂ ਐਲਾਨ ਹੈ, ਜਿਸ ’ਚ ਉਨ੍ਹਾਂ ਨੇ ਇਕ ਐਕਸ਼ਨ ਐਡਵੈਂਚਰ ਫ਼ਿਲਮ ਲਈ ਹੱਥ ਮਿਲਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News