ਦੀਵਾਲੀ ’ਤੇ ਰਿਲੀਜ਼ ਕੀਤੇ ‘ਦੀਵਾਲੀ ਆਯੋ ਰੇ’ ਗੀਤ ਨੂੰ ਦਰਸ਼ਕਾਂ ਨੇ ਕੀਤਾ ਪਸੰਦ

Tuesday, Nov 14, 2023 - 01:32 PM (IST)

ਦੀਵਾਲੀ ’ਤੇ ਰਿਲੀਜ਼ ਕੀਤੇ ‘ਦੀਵਾਲੀ ਆਯੋ ਰੇ’ ਗੀਤ ਨੂੰ ਦਰਸ਼ਕਾਂ ਨੇ ਕੀਤਾ ਪਸੰਦ

ਮੁੰਬਈ (ਬਿਊਰੋ)– ਦੇਸੀ ਧਵਨੀ ਰਿਕਾਰਡਸ ਨੇ ‘ਦੀਵਾਲੀ ਆਯੋ ਰੇ’ ਗਾਣਾ ਰਿਲੀਜ਼ ਕੀਤਾ। ਇਸ ਗਾਣੇ ਨੂੰ ਇੰਡੀਅਨ ਆਈਡਲ 2023 ਦੇ ਜੇਤੂ ਅਯੁੱਧਿਆ ਦੇ ਰਿਸ਼ੀ ਸਿੰਘ ਨੇ ਕੰਪੋਜ਼ ਕੀਤਾ ਹੈ ਤੇ ਸੰਗੀਤ ਜੀਤੁਲ ਬੋਰਾ ਨੇ ਦਿੱਤਾ ਹੈ।

ਜਗਦੀਸ਼ ਚੰਦਰ ਪਾਟਿਲ ਵਲੋਂ ਨਿਰਮਿਤ ਇਸ ਗਾਣੇ ਦਾ ਨਿਰਦੇਸ਼ਨ ਵਿਜੇ ਬੂਟੇ ਨੇ ਕੀਤਾ ਹੈ ਤੇ ਇਸ ਦੇ ਕਾਰਜਕਾਰੀ ਨਿਰਮਾਤਾ ਮੋਨਾਲੀ ਹੈ।

ਇਹ ਖ਼ਬਰ ਵੀ ਪੜ੍ਹੋ : 6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ

ਇਸ ਗੀਤ ਦੀ ਮਿਊਜ਼ਿਕ ਵੀਡੀਓ ’ਚ ਰਵੀ ਭਾਟੀਆ, ਅਨੁਜਾ ਸ਼ਿੰਦੇ ਤੇ ਹਰਸ਼ ਨਾਇਰ ਨਜ਼ਰ ਆ ਰਹੇ ਹਨ।

ਗੀਤ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਯੂਟਿਊਬ ’ਤੇ 2 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News