ਦਿਵਿਆ ਅਗਰਵਾਲ ਕਰ ਰਹੀ ਹੈ ਵੱਡੇ ਬੈਨਰ ਨਾਲ ਬਾਲੀਵੁੱਡ ਡੈਬਿਊ ਦੀ ਤਿਆਰੀ

Sunday, Nov 27, 2022 - 05:33 PM (IST)

ਦਿਵਿਆ ਅਗਰਵਾਲ ਕਰ ਰਹੀ ਹੈ ਵੱਡੇ ਬੈਨਰ ਨਾਲ ਬਾਲੀਵੁੱਡ ਡੈਬਿਊ ਦੀ ਤਿਆਰੀ

ਮੁੰਬਈ (ਬਿਊਰੋ) -  ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਦਿਵਿਆ ਅਗਰਵਾਲ ਆਪਣੇ ਬਾਲੀਵੁੱਡ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਦਿਵਿਆ ਅਗਰਵਾਲ ਕਈ ਮਿਊਜ਼ਿਕ ਸਿੰਗਲ ਅਤੇ ਵੀਡੀਓਜ਼ 'ਚ ਨਜ਼ਰ ਆ ਚੁੱਕੀ ਹੈ। 

PunjabKesari

ਕੁਝ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, ਇਕ ਨਜ਼ਦੀਕੀ ਸੂਤਰ ਨੇ ਖ਼ੁਲਾਸਾ ਕੀਤਾ ਕਿ ਦਿਵਿਆ ਅਗਰਵਾਲ ਨੇ ਇਸ ਪ੍ਰਾਜੈਕਟ ਲਈ ਕਾਫ਼ੀ ਤਿਆਰੀ ਕੀਤੀ ਸੀ। ਫਿਲਹਾਲ ਸ਼ੂਟਿੰਗ ਚੱਲ ਰਹੀ ਹੈ ਤੇ ਉਹ ਆਪਣੇ ਡੈਬਿਊ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਤੇ ਖੁਸ਼ ਹੈ।

PunjabKesari

ਇਹ ਯਕੀਨੀ ਤੌਰ ’ਤੇ ਇਕ ਵੱਡਾ ਬੈਨਰ ਹੈ ਤੇ ਅਸੀਂ ਸਾਰੇ ਉਨ੍ਹਾਂ ਨੂੰ ਸਕ੍ਰੀਨ ’ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਦਿਵਿਆ ਅਗਰਵਾਲ ਨਾਲ ਜੁੜੀ ਇਹ ਸੱਚਮੁਚ ਇਕ ਚੰਗੀ ਖ਼ਬਰ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

 


author

sunita

Content Editor

Related News