ਦੇਬੀਨਾ ਬੈਨਰਜੀ ਨੇ ਕਰਵਾਇਆ ਫ਼ੋਟੋਸ਼ੂਟ, ਦੋ ਗੁੱਤਾਂ ’ਚ ਨਜ਼ਰ ਆਈ ਅਦਾਕਾਰਾ

06/14/2022 12:55:55 PM

ਬਾਲੀਵੁੱਡ ਡੈਸਕ: ਅਦਾਕਾਰਾ ਦੇਬੀਨਾ ਬੈਨਰਜੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਧੀ ਦੇ ਨਾਲ ਖੂਬਸੂਕਤ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਨਵੀਂ ਮਾਂ ਨੇ ਇਕ ਗਲੈਮਰਸ ਫ਼ੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਦੇਬੀਨਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਇਹ  ਵੀ ਪੜ੍ਹੋ :  ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਦੇਬੀਨਾ ਕਾਲੇ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਅਦਾਕਾਰਾ ਨੇ ਦੋ ਸਟਾਈਲਿਸ਼ ਗੁੱਤਾਂ ਕੀਤੀਆਂ ਹਨ। ਗਲੋਸੀ ਲਿਪਸ਼ੇਡ ਅਤੇ ਗੁਲਾਬੀ ਆਈਸ਼ੇਡ ਅਦਾਕਾਰਾ ਦੇ ਚਿਹਰੇ ਦੀ ਖੂਬਸੂਰਤੀ ਨੂੰ ਵਧਾ ਰਿਹਾ ਹਨ।

PunjabKesari

ਇਹ  ਵੀ ਪੜ੍ਹੋ : ‘ਕੇ.ਬੀ.ਸੀ’ ਦੇ ਨਵੇਂ ਸੀਜ਼ਨ ’ਚ ਅਮਿਤਾਭ ਬੱਚਨ ਨੇ ਔਰਤ ਨੂੰ ਪੁੱਛਿਆ ਇਹ ਸਵਾਲ, ਦੇਖੋ ਵੀਡੀਓ

ਇਸ ਦੇ ਨਾਲ ਅਦਾਕਾਰਾ ਨੇ ਆਪਣੇ ਲੁੱਕ ਨੂੰ ਖੂਬਸੂਰਤ ਈਅਰਰਿੰਗ  ਨਾਲ ਪੂਰਾ ਕੀਤਾ। ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਹਸੀਨਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਹੀ ਹੈ।

PunjabKesari

ਦੱਸ ਦੇਈਏ ਕਿ ਦੇਬੀਨਾ ਬੈਨਰਜੀ ਨੇ ਇਸ ਸਾਲ 3 ਅਪ੍ਰੈਲ ਨੂੰ ਧੀ ਦਾ ਸਵਾਗਤ ਕੀਤਾ ਹੈ। ਵਿਆਹ ਦੇ 11 ਸਾਲਾਂ ਬਾਅਦ ਗੁਰਮੀਤ ਚੌਧਰੀ ਅਤੇ ਦੇਬੀਨਾ ਧੀ ਦੇ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਅਤੇ ਗੁਰਮੀਤ ਚੌਧਰੀ ਨੂੰ ਧੀ ਦੇ ਮਾਪੇ ਬਣਕੇ ਬਹੁਤ ਖੁਸ਼ੀ ਹੋਈ ਹੈ।


 


Anuradha

Content Editor

Related News