ਬਾਲੀਵੁੱਡ ਗੀਤਾਂ ''ਤੇ ਨੱਚਦੀਆਂ ਇਨ੍ਹਾਂ ਕੁੜੀਆਂ ਦਾ ਹੁਨਰ ਦੇਖ ਹੀਰੋਇਨਾਂ ਵੀ ਸ਼ਰਮਾ ਜਾਣ (ਵੀਡੀਓ)

Tuesday, Dec 22, 2015 - 03:07 PM (IST)

ਨਵੀਂ ਦਿੱਲੀ : ਇਕ ਕਾਲਜ ਦੇ ਪ੍ਰੋਗਰਾਮ ''ਚ ਕੁੜੀਆਂ ਨੇ ਬਾਲੀਵੁੱਡ ਦੇ ਗੀਤਾਂ ''ਤੇ ਅਜਿਹਾ ਨ੍ਰਿਤ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਕੁੜੀਆਂ ਆਪਣੇ ਨ੍ਰਿਤ ਨਾਲ ਅਨੁਭਵੀ ਨ੍ਰਿਤਕਾਂ ਨੂੰ ਵੀ ਮਾਤ ਦੇ ਸਕਦੀਆਂ ਹਨ।
ਬਾਲੀਵੁੱਡ ਗੀਤਾਂ ''ਤੇ ਥਿਰਕਦੀਆਂ ਇਨ੍ਹਾਂ ਕੁੜੀਆਂ ਨੇ ਲੈਅ ਅਤੇ ਤਾਲ  ਦਾ ਬਾਖੂਬੀ ਸਾਥ ਦਿੱਤਾ ਹੈ। ਕੁੜੀਆਂ  ਦੇ ਨ੍ਰਿਤ ਦੀ ਇਹ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਈ ਹੈ ਅਤੇ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਪ ਹੀ ਦੇਖ ਲਓ ਕੁੜੀਆਂ ਦਾ ਬਾਕਮਾਲ ਨ੍ਰਿਤ।


Related News