ਮਸ਼ਹੂਰ ਹਸਤੀ ਨੇ ਦੋ ਹਫਤਿਆਂ 'ਚ 158 ਮਰਦਾਂ ਨਾਲ ਬਣਾਏ ਸਬੰਧ, ਮਚੀ ਤੜਥੱਲੀ
Wednesday, Nov 20, 2024 - 01:22 PM (IST)
ਐਟਰਟੇਨਮੈਂਟ ਡੈਸਕ- ਮਸ਼ਹੂਰ ਹਸਤੀ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇੱਕ ਅਡਲਟ ਸਟਾਰ ਨੇ ਦੱਸਿਆ ਕਿ ਉਸਨੇ ਦੋ ਹਫ਼ਤਿਆਂ ਵਿੱਚ 158 ਆਦਮੀਆਂ ਨਾਲ ਜਿਨਸੀ ਸਬੰਧ ਬਣਾਏ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੇ ਮਾਤਾ-ਪਿਤਾ ਨੇ ਖੁਦ ਇਸ ਕੰਮ ਵਿੱਚ ਉਸਦੀ ਮਦਦ ਕੀਤੀ ਹੈ। ਉਸਨੇ ਅਜਿਹਾ ਦਾਅਵਾ ਕਰਕੇ ਹਲਚਲ ਮਚਾ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਕੀਤਾ ਹੈ।
ਇਹ ਵੀ ਪੜ੍ਹੋ- ਅਰਜੁਨ ਕਪੂਰ ਨੂੰ ਆਈ ਮਲਾਇਕਾ ਅਰੋੜਾ ਦੀ ਯਾਦ!
ਮੀਡੀਆ ਰਿਪੋਰਟਾਂ ਮੁਤਾਬਕ ਉਸ ਅਡਲਟ ਸਟਾਰ ਦਾ ਨਾਂ ਬੋਨੀ ਬਲੂ ਹੈ। ਉਹ ਬਰਤਾਨੀਆ ਦੀ ਵਸਨੀਕ ਹੈ। ਉਹ ਬਾਲਗ ਵੈੱਬਸਾਈਟਾਂ 'ਤੇ ਸਮੱਗਰੀ ਪੋਸਟ ਕਰਕੇ ਬਹੁਤ ਪੈਸਾ ਕਮਾਉਂਦੀ ਹੈ। ਬੋਨੀ ਨੇ ਦੱਸਿਆ ਕਿ ਉਸ ਨੇ ਕਾਲਜ ਵਿੱਚ ਪੜ੍ਹਦੇ ਸਮੇਂ 18-19 ਸਾਲ ਦੇ ਨੌਜਵਾਨਾਂ ਨੂੰ ਵੀਡੀਓ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਜੋ ਤਿਆਰ ਸਨ, ਉਨ੍ਹਾਂ ਨੂੰ ਫਾਰਮ ਭਰਵਾ ਦਿੱਤਾ ਗਿਆ। ਇਹ ਗਿਣਤੀ 14 ਦਿਨਾਂ ਵਿੱਚ 158 ਤੱਕ ਪਹੁੰਚ ਗਈ। ਬੋਨੀ ਨੇ ਦੱਸਿਆ ਕਿ ਇੰਨੇ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਉਸ ਦੇ ਮਾਪਿਆਂ ਨੇ ਪੂਰਾ ਸਹਿਯੋਗ ਦਿੱਤਾ ਅਤੇ ਉਤਸ਼ਾਹਿਤ ਕੀਤਾ। ਇਸ ਦਾ ਫਾਇਦਾ ਵੀ ਉਸ ਨੂੰ ਮਿਲਿਆ। ਉਸਨੇ ਕਿਹਾ ਕਿ ਹੁਣ ਇਨ੍ਹਾਂ ਵੀਡੀਓਜ਼ ਕਾਰਨ ਉਹ ਇੱਕ ਮਹੀਨੇ 'ਚ ਕਾਫੀ ਕਮਾਈ ਕਰ ਲੈਂਦੀ ਹੈ।
ਇਹ ਵੀ ਪੜ੍ਹੋ- ਗਾਇਕ ਜੀ ਖਾਨ ਦੇ ਇਸ ਮਿਊਜ਼ਿਕ ਵੀਡੀਓ 'ਚ ਨਜ਼ਰ ਆਵੇਗੀ ਮਾਹੀ ਸ਼ਰਮਾ
ਮਾਤਾ-ਪਿਤਾ ਨੇ ਅਜਿਹੇ ਕੰਮ ਵਿੱਚ ਦਿੱਤਾ ਸਾਥ
ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਬੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਸ਼ੁਰੂ ਤੋਂ ਹੀ ਉਸ ਦਾ ਸਾਥ ਦਿੰਦੇ ਰਹੇ ਹਨ। ਉਸਦੀ ਮਾਂ ਨੇ ਉਸਦੇ ਲਈ ਇੱਕ ਖਾਸ ਲੋਗੋ ਵੀ ਡਿਜ਼ਾਈਨ ਕੀਤਾ ਸੀ। ਇੱਥੋਂ ਤੱਕ ਕਿ ਉਸ ਦੀ ਮਾਂ ਵੀਡੀਓ ਸ਼ੂਟ ਤੋਂ ਪਹਿਲਾਂ ਉਸ ਦੇ ਘਰ ਆਉਣ ਵਾਲੇ ਮਰਦਾਂ ਨੂੰ ਕੰਡੋਮ ਵੀ ਦਿੰਦੀ ਸੀ। ਵੀਡੀਓ ਸ਼ੂਟ ਤੋਂ ਬਾਅਦ ਉਸ ਦੀ ਮਾਂ ਵੀ ਘਰ ਦੀ ਸਫਾਈ ਕਰਦੀ ਸੀ। ਦੂਜੇ ਪਾਸੇ ਉਸ ਦਾ ਪਿਤਾ ਹਰ ਵਿਅਕਤੀ ਨੂੰ ਉਸ ਦੇ ਕਾਰੋਬਾਰੀ ਕਾਰਡ ਵੰਡਦਾ ਸੀ।ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਡਰਬੀਸ਼ਾਇਰ ਦਾ ਰਹਿਣ ਵਾਲੀ ਬੋਨੀ ਹੁਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਉਸਨੇ ਦੱਸਿਆ ਕਿ ਉਸਨੇ ਇਹ ਕਿੱਤਾ ਇਸ ਲਈ ਚੁਣਿਆ ਕਿਉਂਕਿ ਉਹ 9 ਤੋਂ 5 ਦੀ ਨੌਕਰੀ ਨਹੀਂ ਕਰਨਾ ਚਾਹੁੰਦੀ ਸੀ। ਉਸਨੇ ਕਿਹਾ, "ਮੇਰਾ ਇੱਕ ਵੀਡੀਓ ਲੀਕ ਹੋਣ ਤੋਂ ਬਾਅਦ, ਮੇਰੇ ਮਾਤਾ-ਪਿਤਾ ਨੂੰ ਪਤਾ ਲੱਗਾ ਕਿ ਮੈਂ ਕੀ ਕਰਦੀ ਹਾਂ। ਮੇਰੇ ਮਾਤਾ-ਪਿਤਾ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਖੁਸ਼ ਹਾਂ, ਤਾਂ ਉਹ ਵੀ ਖੁਸ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।