ਮੀਰਾਬਾਈ ਚਾਨੂੰ ਦੀ ਜਿੱਤ ਦੀ ਖੁਸ਼ੀ ਨਾਲ ਝੂਮਿਆ ਬਾਲੀਵੁੱਡ, ਇਨ੍ਹਾਂ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

Saturday, Jul 24, 2021 - 04:35 PM (IST)

ਮੀਰਾਬਾਈ ਚਾਨੂੰ ਦੀ ਜਿੱਤ ਦੀ ਖੁਸ਼ੀ ਨਾਲ ਝੂਮਿਆ ਬਾਲੀਵੁੱਡ, ਇਨ੍ਹਾਂ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਮੁੰਬਈ : ਟੋਕੀਓ ਓਲਪਿੰਕ 2020 'ਚ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ ਹੈ। ਮੀਰਾਬਾਈ ਚਾਨੂ ਦੇ ਮੈਡਲ ਜਿੱਤਣ ਨਾਲ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਆ ਗਈ ਹੈ। ਅਜਿਹੇ 'ਚ  ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਤੇ ਮੀਰਾਬਾਈ ਚਾਨੂ ਨੂੰ ਵਧਾਈ ਦੇ ਰਹੇ ਹਨ। ਬਾਲੀਵੁੱਡ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ ਹਨ।

PunjabKesari

ਬਾਲੀਵੁੱਡ ਅਦਾਕਾਰਾ ਤਾਪਸੀ ਪੁਨੂ,ਰਵੀਨਾ ਟੰਡਨ, ਵਰੁਣ ਧਵਨ,ਅਦਾਕਾਰ ਫਰਹਾਨ ਅਖ਼ਤਰ, ਰਣਦੀਪ ਹੁੱਢਾ, ਸੋਫੀ ਚੌਧਰੀ,ਕਰੀਨਾ ਕਪੂਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਮੀਰਾਬਾਈ ਚਾਨੂ ਨੂੰ ਸਿਲਵਰ ਮੈਡਲ ਦੀ ਖੁਸ਼ੀ 'ਚ ਟਵੀਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

PunjabKesari
ਤਾਪਸੀ ਪੁਨੂ ਨੇ ਮੀਰਾਬਾਈ ਚਾਨੂ ਦੇ ਜਿੱਤਣ ਦੀ ਖ਼ੁਸ਼ੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਤਾਪਸੀ ਨੇ ਲਿਖਿਆ, ਇਸ ਨਾਲ ਅਸੀਂ ਸ਼ੁਰੂ ਕਰਦੇ ਹਨ।ਕਮ ਆਨ ਇੰਡੀਆ।

PunjabKesari
ਬਾਲੀਵੁੱਡ ਅਦਾਕਾਰ ਅਤੇ ਡਾਇਰੈਕਟਰ ਫਰਹਾਨ ਅਖ਼ਤਰ ਨੇ ਵੀ ਮੀਰਾਬਾਈ ਚਾਨੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

PunjabKesari

PunjabKesari
 


author

Aarti dhillon

Content Editor

Related News