ਸ਼ਰੂਤੀ ਹਾਸਨ ਨੇ ਪੇਟਿੰਗਸ ਵਿਚਾਲੇ ਦਿੱਤੇ ਬੋਲਡ ਪੋਜ, ਦੇਖੋ ਖ਼ੂਬਸੂਰਤ ਤਸਵੀਰਾਂ

Wednesday, Jun 16, 2021 - 01:08 PM (IST)

ਸ਼ਰੂਤੀ ਹਾਸਨ ਨੇ ਪੇਟਿੰਗਸ ਵਿਚਾਲੇ ਦਿੱਤੇ ਬੋਲਡ ਪੋਜ, ਦੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ- ਕਮਲ ਹਸਨ ਅਤੇ ਸਾਰਿਕਾ ਦੀ ਧੀ ਹੋਣ ਕਾਰਨ ਅਭਿਨੇਤਰੀ ਸ਼ਰੂਤੀ ਹਾਸਨ ਬਚਪਨ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ। ਉਸ ਨੂੰ ਇੰਡਸਟਰੀ ਦੀਆਂ ਬੋਲਡ ਅਭਿਨੇਤਰੀਆਂ ਵਿੱਚ ਵੀ ਗਿਣਿਆ ਜਾਂਦਾ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਲੁੱਕ ਦੇ ਪ੍ਰਯੋਗਾਂ ਬਾਰੇ ਚਰਚਾ ਵਿਚ ਆਉਂਦੀ ਹੈ। ਵੀਡੀਓਜ਼ ਦੇ ਨਾਲ, ਉਹ ਅਕਸਰ ਆਪਣੇ ਫੋਟੋਸ਼ੂਟ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਨਵੇਂ ਫੋਟੋਸ਼ੂਟ ਵਿੱਚ ਉਹ ਪੈਟਿੰਗ ਵਿਚਾਲੇ ਬੋਲਡ ਲੁੱਕ ਵਿੱਚ ਨਜ਼ਰ ਆ ਰਹੀ ਹੈ।

PunjabKesari
ਅਭਿਨੇਤਰੀ ਸ਼ਰੂਤੀ ਹਸਨ ਇਸ ਸ਼ੂਟ ਵਿਚ ਚਾਰੇ ਪਾਸੇ ਦੀਆਂ ਵੱਡੀਆਂ ਪੇਂਟਿੰਗਾਂ ਦੇ ਵਿਚਕਾਰ ਨਜ਼ਰ ਆ ਰਹੀ ਹੈ। ਆਧੁਨਿਕ ਕਲਾ ਸਾਰੇ ਕੈਨਵਸ 'ਤੇ ਦਿਖਾਈ ਦਿੰਦੀ ਹੈ

 

PunjabKesari
ਇਸ ਫੋਟੋਸ਼ੂਟ ਲਈ ਸ਼ਰੂਤੀ ਨੇ ਇੱਕ ਛੋਟੀ ਡਾਰਕ ਜਾਮਨੀ ਰੰਗ ਦੀ ਡਰੈੱਸ ਪਾਈ ਹੋਈ ਹੈ, ਜੋ ਉਸਦੀ ਸੁੰਦਰਤਾ ਵਿੱਚ ਵਾਧਾ ਕਰ ਰਹੀ ਹੈ। ਸ਼ਰੂਤੀ ਹਾਸਨ ਆਪਣੇ ਅਜੀਬ ਫੋਟੋਸ਼ੂਟ ਕਾਰਨ ਹਰ ਦਿਨ ਸੁਰਖੀਆਂ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਰੂਤੀ ਨੂੰ ਬਲੈਕ ਲਿਪਸਟਿਕ ਲਗਾਉਣ ਲਈ ਟਰੋਲ ਕੀਤਾ ਗਿਆ ਸੀ। 

PunjabKesari
ਅਭਿਨੇਤਰੀ ਅਤੇ ਗਾਇਕਾ ਸ਼ਰੂਤੀ ਹਾਸਨ ਹਮੇਸ਼ਾਂ ਟ੍ਰੈਂਡਸੈਟਰ ਵਜੋਂ ਜਾਣੀ ਜਾਂਦੀ ਰਹੀ ਹੈ ਅਤੇ ਉਸਦਾ ਅੰਦਾਜ਼ ਵੀ ਬਾਕੀ ਲੋਕਾਂ ਨਾਲੋਂ ਕਾਫ਼ੀ ਵੱਖਰਾ ਹੈ। ਅਭਿਨੇਤਰੀ ਆਪਣੀ ਲੁੱਕ ਨੂੰ ਲੈ ਕੇ ਬਹੁਤ ਪ੍ਰੈਕਟੀਕਲ ਹੈ। ਹਰ ਵਾਰ ਸ਼ਰੂਤੀ ਹਾਸਨ ਦੇ ਨਵਾਂ ਫੋਟੋਸ਼ੂਟ ਹੰਗਾਮਾ ਖੜਾ ਕਰ ਦਿੰਦਾ ਹੈ।

PunjabKesari

PunjabKesari


author

Aarti dhillon

Content Editor

Related News