ਕਸ਼ਮੀਰਾ ਸ਼ਾਹ ਨੇ ਰੈੱਡ ਬਿਕਨੀ ’ਚ ਸਾਂਝੀ ਕੀਤੀ ਬੋਲਡ ਤਸਵੀਰ

Thursday, May 06, 2021 - 04:40 PM (IST)

ਕਸ਼ਮੀਰਾ ਸ਼ਾਹ ਨੇ ਰੈੱਡ ਬਿਕਨੀ ’ਚ ਸਾਂਝੀ ਕੀਤੀ ਬੋਲਡ ਤਸਵੀਰ

ਮੁੰਬਈ: ਅਦਾਕਾਰਾ ਕਸ਼ਮੀਰਾ ਸ਼ਾਹ ਆਪਣੀ ਹੌਟ ਲੁੱਕ ਅਤੇ ਬੋਲਡ ਅੰਦਾਜ਼ ਲਈ ਕਾਫ਼ੀ ਮਸ਼ਹੂਰ ਹੈ। ਅਦਾਕਾਰਾ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਇਕ ਬੋਲਡ ਤਸਵੀਰ ਸਾਂਝੀ ਕੀਤੀ ਹੈ ਜੋ ਸੋਸ਼ਲ ਮੀਡੀਆ ’ਤੇ ਅੱਗ ਲਗਾ ਰਹੀ ਹੈ। 

PunjabKesari
ਤਸਵੀਰਾਂ ’ਚ ਕਸ਼ਮੀਰਾ ਰੈੱਡ ਬਿਕਨੀ ’ਚ ਨਜ਼ਰ ਆ ਰਹੀ ਹੈ ਜਿਸ ਦੇ ਉੱਪਰ ਅਦਾਕਾਰਾ ਨੇ ਬਲਿਊ ਸ਼ਰਟ ਪਾਈ ਹੋਈ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਬੈੱਡ ’ਤੇ ਮਸਤੀ ਭਰੇ ਅੰਦਾਜ਼ ’ਚ ਪੋਜ ਦੇ ਰਹੀ ਹੈ। 

PunjabKesari
ਇਸ ਲੁੱਕ ’ਚ ਅਦਾਕਾਰਾ ਕਾਫ਼ੀ ਬੋਲਡ ਲੱਗ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਕਸ਼ਮੀਰਾ ਨੇ ਲਿਖਿਆ ‘ਮੇਰੇ ਕੋਲ ਪਹਿਲੇ ਤੋਂ ਹੀ ਕਾਫ਼ੀ ਆਲੋਚਕ ਹਨ ਪਰ ਸਭ ਤੋਂ ਤੇਜ਼ ਜੋ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ ਉਹ ਮੇਰੀ ਖ਼ੁਦ ਦੀ ਹੈ। ਮੈਂ ਆਪਣੀ ਖ਼ੁਦ ਦੀ ਚੀਅਰਲੀਡਰ ਹਾਂ। ਇਸ ਲਈ ਚਾਹੇ ਜਿੰਨੀ ਚਾਹੇ ਟਰੋਲਿੰਗ ਕਰੋ। ਆਖ਼ਿਰਕਾਰ ਤੁਹਾਨੂੰ ਵੀ ਆਪਣੀ ਜ਼ਿੰਦਗੀ ’ਚ ਕਰਨ ਲਈ ਕੁਝ ਚਾਹੀਦੈ ਮੇਰੇ ਪਿਆਰੇ ਹੇਟਰਸ’। ਕਸ਼ਮੀਰਾ ਦੀ ਇਸ ਤਸਵੀਰ ਨੇ ਇੰਟਰਨੈੱਟ ’ਤੇ ਅੱਗ ਲਗਾ ਦਿੱਤੀ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ।

PunjabKesari
ਕਸ਼ਮੀਰਾ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਹ ‘ਬਿਗ ਬੌਸ 14’ ’ਚ ਨਜ਼ਰ ਆਈ ਸੀ। ਕਸ਼ਮੀਰਾ ਚੈਲੰਜਰਸ ਦੇ ਤੌਰ ’ਤੇ ਗਈ ਸੀ। ਅਦਾਕਾਰਾ ਦਾ ਸ਼ੋਅ ’ਚ ਸਫ਼ਰ ਜਲਦ ਹੀ ਖਤਮ ਹੋ ਗਿਆ ਸੀ। 


author

Aarti dhillon

Content Editor

Related News