ਪਟਾਕਾ ਗੁੱਡੀ ਬਣ ਪਤੀ ਨਾਲ ਐਵਾਰਡ ਸ਼ੋਅ ''ਚ ਪਹੁੰਚੀ ਅੰਕਿਤਾ, ਹੋਈ OOPS MOMENT ਦਾ ਸ਼ਿਕਾਰ (ਵੀਡੀਓ)

07/01/2022 3:25:18 PM

ਮੁੰਬਈ-ਅਦਾਕਾਰਾ ਅੰਕਿਤਾ ਲੋਖੰਡੇ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਵਾਰ ਕਰਦੀ ਰਹਿੰਦੀ ਹੈ। ਸਾੜੀ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਅੰਕਿਤਾ ਹਰ ਲੁੱਕ 'ਚ ਕਹਿਰ ਢਾਹੁੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਟੀਵੀ ਦੀ ਅਰਚਨਾ ਨੂੰਹ ਦੀ ਬੋਲਡ ਲੁੱਕ ਦੇਖਣ ਨੂੰ ਮਿਲੀ ਹੈ। 

PunjabKesari
ਹਾਲਾਂਕਿ ਬੋਲਡਨੈੱਸ ਦਿਖਾਉਣ ਦੇ ਚੱਕਰ 'ਚ ਅੰਕਿਤਾ Oops Moment ਦਾ ਸ਼ਿਕਾਰ ਹੋ ਗਈ ਹੈ। ਦਰਅਸਲ ਅੰਕਿਤਾ ਬੀਤੀ ਰਾਤ ਪਤੀ ਵਿੱਕੀ ਜੈਨ ਨਾਲ ਐਵਾਰਡ ਸ਼ੋਅ 'ਚ ਪਹੁੰਚੀ ਸੀ। 

PunjabKesari
ਇਸ ਐਵਾਰਡ ਸ਼ੋਅ ਲਈ ਅੰਕਿਤਾ ਨੇ ਅਜਿਹੇ ਕੱਪੜੇ ਪਹਿਨੇ ਲਏ ਸਨ ਕਿ ਉਨ੍ਹਾਂ ਦਾ ਸੰਭਲਨਾ ਤੱਕ ਮੁਸ਼ਕਿਲ ਹੋ ਰਿਹਾ ਸੀ। ਗੱਡੀ ਤੋਂ ਉਤਰਦੇ ਸਮੇਂ ਉਨ੍ਹਾਂ ਨੇ ਜਿਵੇਂ-ਤਿਵੇਂ ਕਰਕੇ ਆਪਣਾ ਆਪ ਸੰਭਾਲਿਆ। ਲੁੱਕ ਦੀ ਗੱਲ ਕਰੀਏ ਤਾਂ ਅੰਕਿਤਾ ਨੇ ਚਮਕਦਾਰ ਡੀਪਨੈੱਕ ਸਾਈਡ ਕਟ ਡੀਪਨੈੱਕ ਡਰੈੱਸ ਕੈਰੀ ਕੀਤੀ ਸੀ।

PunjabKesari
ਡੀਪਨੈੱਕ ਆਊਟਫਿੱਟ 'ਚ ਉਨ੍ਹਾਂ ਦੇ ਕਲੀਵੇਜ਼ ਸਾਫ ਦਿਖ ਰਹੇ ਸਨ। ਅੰਕਿਤਾ ਦੀ ਇਹ ਡਰੈੱਸ ਬੈਕਲੈੱਸ ਵੀ ਸੀ।

PunjabKesari
ਉਨ੍ਹਾਂ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅਪ ਨਾਲ ਪੂਰਾ ਕੀਤਾ ਸੀ। ਅੰਕਿਤਾ ਨੇ ਵਾਲਾਂ ਦਾ ਬਨ ਬਣਾਇਆ ਸੀ। ਉਨ੍ਹਾਂ ਦੀ ਇਹ ਬੋਲਡ ਡਰੈੱਸ ਉਨ੍ਹਾਂ ਲਈ ਮੁਸਿਬਤ ਬਣ ਗਈ।

PunjabKesari
ਅੰਕਿਤਾ ਦੀ ਇਸ ਡਰੈੱਸ ਦਾ ਗਲ੍ਹਾ ਇੰਨਾ ਜ਼ਿਆਦਾ ਡੀਪ ਸੀ ਕਿ ਉਨ੍ਹਾਂ ਨੂੰ ਗੱਡੀ ਤੋਂ ਉਤਰਨ 'ਚ ਕਾਫੀ ਮਿਹਨਤ ਕਰਨੀ ਪਈ। ਜੀ ਹਾਂ, ਅੰਕਿਤਾ ਜਿਵੇਂ ਹੀ ਆਪਣੀ ਕਾਰ ਤੋਂ ਉਤਰਨ ਵਾਲੀ ਹੁੰਦੀ ਹੈ ਤਾਂ ਉਹ ਆਪਣੇ ਗਾਊਨ 'ਤੇ ਹੱਥ ਰੱਖ ਲੈਂਦੀ ਹੈ। ਵੀਡੀਓਜ਼ ਦੇਖਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ।


ਇਕ ਸ਼ਖਸ ਨੇ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਲਿਖਿਆ-'ਜਦੋਂ ਕੰਫਰਟੇਬਲ ਨਹੀਂ ਹੁੰਦੀ ਤਾਂ ਅਜਿਹੇ ਕੱਪੜੇ ਪਾ ਕੇ ਕਿਉਂ ਨਿਕਲ ਜਾਂਦੀ ਹੋ'। ਉਧਰ ਇਕ ਦੂਜੇ ਯੂਜ਼ਰ ਨੇ ਲਿਖਿਆ-'ਕਦੇ ਤਾਂ ਢੰਗ ਦੇ ਕੱਪੜੇ ਪਾ ਲਿਆ ਕਰੋ'। ਦੇਖੋ ਲੋਕਾਂ ਦੇ ਕੁਮੈਂਟ।

 

PunjabKesari


Aarti dhillon

Content Editor

Related News