ਫ਼ਿਲਮਮੇਕਰ ਆਨੰਦ ਐੱਲ. ਰਾਏ ਦੇ ਕਲਰ ਯੈਲੋ ਪ੍ਰੋਡਕਸ਼ਨਜ਼ ਦੀ ਇਕ ਹੋਰ ਪ੍ਰਾਪਤੀ

Wednesday, Dec 20, 2023 - 12:38 PM (IST)

ਫ਼ਿਲਮਮੇਕਰ ਆਨੰਦ ਐੱਲ. ਰਾਏ ਦੇ ਕਲਰ ਯੈਲੋ ਪ੍ਰੋਡਕਸ਼ਨਜ਼ ਦੀ ਇਕ ਹੋਰ ਪ੍ਰਾਪਤੀ

ਮੁੰਬਈ (ਬਿਊਰੋ)– ਮਸ਼ਹੂਰ ਨਿਰਮਾਤਾ ਆਨੰਦ ਐੱਲ. ਰਾਏ ਨੇ ਇਕ ਵਾਰ ਫਿਰ ਇਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਮਰਾਠੀ ਉੱਦਮ ‘ਝਿੰਮਾ 2’ ਇਕ ਸਨਸਨੀਖੇਜ਼ ਹਿੱਟ ਬਣ ਕੇ ਉੱਭਰਿਆ ਹੈ।

ਫ਼ਿਲਮ ਨੇ ਮਰਾਠੀ ਸਿਨੇਮਾ ’ਚ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਦਾ ਦਰਜਾ ਹਾਸਲ ਕੀਤਾ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਬਾਕਸ ਆਫਿਸ ’ਤੇ ਰਾਏ ਦੇ ਮਿਡਾਸ ਟਚ ਦਾ ਇਕ ਹੋਰ ਸਬੂਤ ‘ਝਿੰਮਾ 2’ ਨੇ ਆਪਣੀ ਰਿਲੀਜ਼ ਤੋਂ ਲੈ ਕੇ ਹੁਣ ਤੱਕ 14 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਮਰਾਠੀ ਸਿਨੇਮਾ ਦੇ ਖ਼ੇਤਰ ’ਚ ਕਲਰ ਯੈਲੋ ਦੀ ਪਛਾਣ ਮਜ਼ਬੂਤੀ ਨਾਲ ਸਥਾਪਿਤ ਕੀਤੀ ਹੈ।

ਆਪਣੀ ਕਹਾਣੀ ਕਾਰਨ ਇਹ ਫ਼ਿਲਮ ਉਤਸ਼ਾਹੀ ਦਰਸ਼ਕਾਂ ਨੂੰ ਥਿਏਟਰਾਂ ’ਚ ਖਿੱਚ ਰਹੀ ਹੈ, ਜਿਸ ਨੇ 14 ਕਰੋੜ ਰੁਪਏ ਦੇ ਪ੍ਰਭਾਵਸ਼ਾਲੀ ਕਲੈਕਸ਼ਨ ’ਚ ਯੋਗਦਾਨ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News