ਅੰਬਾਨੀ ਦੀ ਨੂੰਹ ਰਾਣੀ ਨੇ ਵਿਦਾਈ 'ਤੇ ਪਾਇਆ ਸੋਨੇ ਦਾ ਲਹਿੰਗਾ, ਲੱਗ ਰਹੀ ਸੀ ਚੰਨ ਦਾ ਟੁਕੜਾ

Saturday, Jul 13, 2024 - 12:12 PM (IST)

ਅੰਬਾਨੀ ਦੀ ਨੂੰਹ ਰਾਣੀ ਨੇ ਵਿਦਾਈ 'ਤੇ ਪਾਇਆ ਸੋਨੇ ਦਾ ਲਹਿੰਗਾ, ਲੱਗ ਰਹੀ ਸੀ ਚੰਨ ਦਾ ਟੁਕੜਾ

ਮੁੰਬਈ- ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਨਵੀਂ ਨੂੰਹ ਆਈ ਹੈ। ਉਨ੍ਹਾਂ ਦੇ ਬੇਟੇ ਅਨੰਤ ਅੰਬਾਨੀ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਹੀਆਂ ਹਨ।

PunjabKesari

ਜੋੜੇ ਦੇ ਵਿਆਹ 'ਚ ਪਾਣੀ ਵਾਂਗ ਪੈਸਾ ਖਰਚਿਆ ਗਿਆ। ਲਾੜੀ ਰਾਧਿਕਾ ਮਰਚੈਂਟ ਨੇ ਆਪਣੇ ਵਿਆਹ 'ਚ ਇਕ ਦਿਨ 'ਚ ਕਈ ਲੁੱਕਸ ਬਦਲੇ ਸਨ ਅਤੇ ਵਿਦਾਈ ਦੇ ਸਮੇਂ ਉਸ ਨੇ ਸੋਨੇ ਦਾ ਲਹਿੰਗਾ ਪਾਇਆ ਸੀ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਰਾਧਿਕਾ ਬਹੁਤ ਹੀ ਸਾਦੇ ਅਤੇ Queen Style ਦੀ ਵੈਡਿੰਗ ਡਰੈੱਸਵਿੱਚ ਨਜ਼ਰ ਆਈ। ਉਸ ਨੇ ਆਪਣੇ ਵਿਆਹ ਦੇ ਲੁੱਕ ਨੂੰ ਲੈ ਕੇ ਨਵਾਂ ਟਰੈਂਡ ਸੈੱਟ ਕੀਤਾ ਹੈ।

PunjabKesari

ਇਸ ਦੇ ਨਾਲ ਹੀ ਹੁਣ ਉਨ੍ਹਾਂ ਦਾ ਵਿਦਾਈ ਲੁੱਕ ਵੀ ਸਾਹਮਣੇ ਆਇਆ ਹੈ। ਰੀਆ ਕਪੂਰ ਨੇ ਰਾਧਿਕਾ ਮਰਚੈਂਟ ਦੀਆਂ ਵਿਦਾਇਗੀ ਤਸਵੀਰਾਂ ਦੀ ਸੀਰੀਜ਼ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਅਤੇ Sweet Smile 'ਤੇ ਦਿਲ ਹਾਰ ਬੈਠੇ ਹਨ।

PunjabKesari

ਵਿਦਾਈ 'ਚ ਰਾਧਿਕਾ ਨੇ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਲਾਲ-ਸੁਨਹਿਰੀ ਰੰਗ ਦਾ ਪਹਿਰਾਵਾ ਪਾਇਆ ਹੋਇਆ ਸੀ।

PunjabKesari

ਇਹ ਪਹਿਰਾਵਾ ਅਸਲੀ ਸੋਨੇ ਦਾ ਬਣਿਆ ਹੋਇਆ ਸੀ। ਰਾਧਿਕਾ ਦੀ ਲੁੱਕ ਸ਼ੇਅਰ ਕਰਨ ਦੇ ਨਾਲ ਹੀ ਰੀਆ ਕਪੂਰ ਨੇ ਆਪਣੇ ਪਹਿਰਾਵੇ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।ਰਾਧਿਕਾ ਨੇ ਪਾਇਆ ਅਸਲੀ ਸੋਨੇ ਦਾ ਬਣਿਆ ਬਲਾਊਜ਼ ਵਿਦਾਈ ਮੌਕੇ ਰਾਧਿਕਾ ਨੇ ਅਸਲੀ ਸੋਨੇ ਦੀ ਕਢਾਈ ਵਾਲਾ ਬਲਾਊਜ਼ ਪਾਇਆ ਸੀ।

PunjabKesari


author

Priyanka

Content Editor

Related News