ਗਾਇਕ ਬਣ ਕੇ ਆਪਣੇ ਭਰਾ ਦੇ ਸੁਪਨੇ ਪੂਰੇ ਕਰ ਰਿਹੈ ਅਮਨ ਦਿਲਰਾਜ (ਵੀਡੀਓ)
Monday, Jan 31, 2022 - 10:24 AM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅਮਨ ਦਿਲਰਾਜ ਨਾਲ ‘ਬਾਲੀਵੁੱਡ ਤੜਕਾ ਪੰਜਾਬੀ’ ਵਲੋਂ ਖ਼ਾਸ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਅਮਨ ਦਿਲਰਾਜ ਨੇ ਢੇਰ ਸਾਰੀਆਂ ਦਿਲ ਦੀਆਂ ਗੱਲਾਂ ਕੀਤੀਆਂ।
ਇਹ ਖ਼ਬਰ ਵੀ ਪੜ੍ਹੋ : ਗਾਇਕ ਗਿੱਪੀ ਗਰੇਵਾਲ ਦੇ ਪਾਕਿਸਤਾਨ ਜਾਣ 'ਤੇ ਲਗਾਈ ਪਾਬੰਦੀ, ਵਾਹਗਾ ਬਾਰਡਰ 'ਤੇ ਨੋ ਐਂਟਰੀ
ਅਮਨ ਨੇ ਕਿਸਾਨੀ ਤੇ ਪੱਗ ਨੂੰ ਸਮਰਪਿਤ ਦਿਲ ਨੂੰ ਛੂਹ ਜਾਣ ਵਾਲੇ ਗੀਤ ਕੱਢੇ ਹਨ। ਉਥੇ ਅਮਨ ਨੇ ਦੱਸਿਆ ਕਿ ਉਹ ਗਾਇਕ ਬਣ ਕੇ ਆਪਣੇ ਭਰਾ ਦੇ ਸੁਪਨੇ ਪੂਰੇ ਕਰ ਰਹੇ ਹਨ। ਇਹ ਪੂਰੀ ਇੰਟਰਵਿਊ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–
ਨੋਟ– ਤੁਹਾਨੂੰ ਅਮਨ ਦਿਲਰਾਜ ਦੀ ਇਹ ਇੰਟਰਵਿਊ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।