ਆਲੀਆ ਭੱਟ ਨੇ ਪਿੰਕ ਸ਼ਿਮਰੀ ਸਾੜ੍ਹੀ ''ਚ ਦਿਖਾਇਆ ਕਾਤਿਲਾਨਾ ਅੰਦਾਜ਼
Monday, Feb 24, 2025 - 04:33 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੰਸਟਾ ’ਤੇ ਆਦਰ ਜੈਨ ਦੇ ਵਿਆਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਪਿੰਕ ਕਲਰ ਦੀ ਸ਼ਿਮਰੀ ਸਾੜ੍ਹੀ ਵਿਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਉਸ ਨੇ ਆਪਣੇ ਵਾਲਾਂ ਨੂੰ ਬੰਨ ਸਟਾਈਲ ਵਿਚ ਸੈੱਟ ਕੀਤਾ ਅਤੇ ਗੋਲਡਨ ਨੈਕਪੀਸ ਅਤੇ ਈਅਰਰਿੰਗਸ ਦੇ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ।
ਫੈਨਜ਼ ਨੂੰ ਉਸ ਦਾ ਇਹ ਅੰਦਾਜ਼ ਪਸੰਦ ਆਇਆ।