''ਸਤਿਆਮੇਵ ਜਯਤੇ'' ਫੇਮ ਆਇਸ਼ਾ ਸ਼ਰਮਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਕਰਵਾਇਆ ਬੋਲਡ ਫੋਟੋਸ਼ੂਟ

Monday, Dec 06, 2021 - 01:43 PM (IST)

''ਸਤਿਆਮੇਵ ਜਯਤੇ'' ਫੇਮ ਆਇਸ਼ਾ ਸ਼ਰਮਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਕਰਵਾਇਆ ਬੋਲਡ ਫੋਟੋਸ਼ੂਟ

ਮੁੰਬਈ (ਬਿਊਰੋ) - ਫ਼ਿਲਮ 'Satyameva Jayate' ਨਾਲ ਮਸ਼ਹੂਰ ਹੋਈ ਆਇਸ਼ਾ ਸ਼ਰਮਾ ਕਾਫ਼ੀ ਆਕਰਸ਼ਕ ਹੈ। ਹਾਲ ਹੀ 'ਚ ਉਸ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਉਹ ਪਹਿਲਾਂ ਹੀ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ 'ਚ ਰਹਿ ਚੁੱਕੀ ਹੈ। ਆਇਸ਼ਾ ਸ਼ਰਮਾ ਦੇ ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਅੰਦਾਜ਼ ਕਾਫ਼ੀ ਖ਼ੂਬਸੂਰਤ ਲੱਗ ਰਿਹਾ ਹੈ। ਉਹ ਤਸਵੀਰਾਂ 'ਤੇ ਕੁਮੈਂਟ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਆਇਸ਼ਾ ਸ਼ਰਮਾ ਬਿਨਾਂ ਬ੍ਰਾਅ ਦੇ ਬੋਲਡ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਆਇਸ਼ਾ ਦੀਆਂ ਬਲੈਕ ਐਂਡ ਵ੍ਹਾਈਟ ਤਸਵੀਰਾਂ ਕੁਝ ਦਿਨ ਪਹਿਲਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਸ ਦਾ ਐਥਲੈਟਿਕ ਪਰ ਬੋਲਡ ਅੰਦਾਜ਼ ਦਿਖਾਈ ਦੇ ਰਿਹਾ ਸੀ। ਤਸਵੀਰਾਂ 'ਚ ਉਹ ਵੱਖ-ਵੱਖ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

PunjabKesari

ਦੱਸ ਦਈਏ ਕਿ ਆਇਸ਼ਾ ਸ਼ਰਮਾ ਮਿਲਾਪ ਜ਼ਵੇਰੀ ਦੀ ਫ਼ਿਲਮ 'ਸੱਤਯਮੇਵ ਜਯਤੇ' 'ਚ ਜੌਨ ਅਬ੍ਰਾਹਮ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਆਇਸ਼ਾ ਫ਼ਿਲਮ 'ਤੁਮ ਬਿਨ 2' ਦੀ ਅਦਾਕਾਰਾ ਨੇਹਾ ਸ਼ਰਮਾ ਦੀ ਛੋਟੀ ਭੈਣ ਹੈ।

PunjabKesari

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ ਅਤੇ ਮਾਡਲਿੰਗ ਤੋਂ ਬਾਲੀਵੁੱਡ ਤੱਕ ਦਾ ਆਪਣਾ ਸਫਰ ਪੂਰਾ ਕੀਤਾ। ਆਇਸ਼ਾ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਉਣ ਲਈ ਖੁਦ ਨੂੰ ਤਿਆਰ ਕਰ ਰਹੀ ਹੈ।

PunjabKesari

ਆਇਸ਼ਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ 'ਤੇ 2.4 ਮਿਲੀਅਨ ਲੋਕ ਉਸ ਨੂੰ ਫਾਲੋ ਕਰਦੇ ਹਨ। 

PunjabKesari

PunjabKesari

PunjabKesari

PunjabKesari

PunjabKesari


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News