ਅਦਾਕਾਰਾ ਸ਼ਮਾ ਸਿਕੰਦਰ ਨੇ ਹੈਟ ਦੇ ਨਾਲ ਸਾਂਝੀ ਕੀਤੀ ਬੋਲਡ ਤਸਵੀਰ ਸਾਂਝੀ

06/16/2021 6:26:17 PM

ਮੁੰਬਈ- ਹਾਲ ਹੀ ਵਿੱਚ ਅਦਾਕਾਰਾ ਸੰਨੀ ਲਿਓਨੀ ਦਾ ਨਿਊਡ ਫੋਟੋਸ਼ੂਟ ਇੰਟਰਨੈਟ ਬੇਹੱਦ ਵਾਇਰਲ ਹੋਇਆ। ਸੰਨੀ ਤੋਂ ਬਾਅਦ ਹੁਣ ਅਭਿਨੇਤਰੀ ਸ਼ਮਾ ਸਿਕੰਦਰ ਨੇ ਵੀ ਸੰਨੀ ਨਾਲ ਮਿਲਦੀ-ਜੁਲਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਰਹੀ ਹੈ। ਇਸ ਤਸਵੀਰ ਵਿਚ ਸ਼ਮਾ ਸੰਨੀ ਦੀ ਤਰ੍ਹਾਂ ਹੀ ਟੋਪੀ ਨਾਲ ਆਪਣੇ ਸਰੀਰ ਨੂੰ ਕਵਰ ਕਰਦੇ ਹੋਏ ਦਿਖਾਈ ਦੇ ਰਹੀ ਹੈ। ਸ਼ਮਾ ਨੇ ਇਸ ਤਸਵੀਰ ਨੂੰ ਨਿਊਯਾਰਕ ਤੋਂ ਸ਼ੇਅਰ ਕੀਤਾ ਹੈ।


ਵਾਈਟ ਬੈਕਡਰਾਪ ਅਤੇ ਸ਼ਰਮਾ ਦੇ ਖੁੱਲੇ ਵਾਲ਼ ਅਦਾਕਾਰਾ ਦੀ ਲੁੱਕ ਵਿੱਚ ਚਾਰ ਚੰਦ ਲਗਾ ਰਹੇ ਹਨ।ਸ਼ਮਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ 'ਹੈਟ ਦਾ ਮੌਸਮ ਹੈ' ਨਾਲ ਹੀ ਉਨ੍ਹਾਂ ਨੇ ਆਪਣੇ ਹੈਪੀ ਮੂਡ ਵੱਲ ਵੀ ਇਸ਼ਾਰਾ ਕੀਤਾ ਹੈ। ਸੰਨੀ ਲਿਓਨੀ ਨੇ ਵੀ ਪਿਛਲੇ ਦਿਨੀਂ ਇੱਕ ਫੋਟੋਸ਼ੂਟ ਨਾਲ ਆਪਣੀ ਨਿਊਡ ਤਸਵੀਰ ਸ਼ੇਅਰ ਕੀਤੀ ਸੀ, ਇਸ ਵਿੱਚ ਸੰਨੀ ਵੀ ਹੈਟ ਨਾਲ ਬਾਡੀ ਕਵਰ ਕਰਦੀ ਨਜ਼ਰ ਆਈ। ਲੋਕੇਸ਼ਨ ਅਤੇ ਫੋਟੋਗ੍ਰਾਫੀ ਵਿੱਚ ਅੰਤਰ ਹੈ ਪਰ ਦੋਨੋ ਹੀ ਅਦਾਕਾਰਾ ਦੀਆਂ ਇਹ ਅਦਾਵਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।  


Aarti dhillon

Content Editor

Related News