ਆਮਿਰ ਦੀ ਲੋਕੇਸ਼ ਕਨਗਰਾਜ ਦੀ ਸਿਨੇਮੈਟਿਕ ਯੂਨੀਵਰਸ ’ਚ ਹੋ ਰਹੀ ਐਂਟਰੀ!

Thursday, Oct 24, 2024 - 04:28 PM (IST)

ਆਮਿਰ ਦੀ ਲੋਕੇਸ਼ ਕਨਗਰਾਜ ਦੀ ਸਿਨੇਮੈਟਿਕ ਯੂਨੀਵਰਸ ’ਚ ਹੋ ਰਹੀ ਐਂਟਰੀ!

ਮੁੰਬਈ (ਬਿਊਰੋ) -  ਆਮਿਰ ਖਾਨ ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਸਿਤਾਰਿਆਂ ਵਿਚੋਂ ਇਕ ਹਨ। ਆਮਿਰ ‘ਸਿਤਾਰੇ ਜ਼ਮੀਨ ਪਰ’ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਸਾਫ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਆਮਿਰ ਖਾਨ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਸਰਪ੍ਰਾਈਜ਼ ਹੈ, ਕਿਉਂਕਿ ਸੂਤਰ ਦੱਸ ਰਹੇ ਹਨ ਕਿ ਉਹ ਆਪਣੇ ਅਗਲੇ ਪ੍ਰਾਜੈਕਟ ਨਾਲ ਲੋਕੇਸ਼ ਕਨਗਰਾਜ ਦੇ ਸਿਨੇਮੈਟਿਕ ਯੂਨੀਵਰਸ ਨਾਲ ਜੁੜਨ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਇਕ ਸੂਤਰ ਨੇ ਖੁਲਾਸਾ ਕੀਤਾ ਹੈ ਕਿ ਆਮਿਰ ਅਗਲੀ ਫਿਲਮ ਨਾਲ ਲੋਕੇਸ਼ ਕਨਗਰਾਜ ਦੀ ਦੁਨੀਆ ’ਚ ਐਂਟਰੀ ਕਰਨ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News