ਗੁਜਰਾਤ ਮੈਟਰੋ ਰੇਲ ''ਚ ਹੋਣੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

01/08/2018 12:30:10 PM

ਨਵੀਂ ਦਿੱਲੀ— ਗੁਜਰਾਤ ਮੈਟਰੋ ਰੇਲ ਗਾਂਧੀਨਗਰ-ਅਹਿਮਦਾਬਾਦ ਮੈਟਰੋ ਲਿੰਕ ਐਕਸਪ੍ਰੈੱਸ ਨੇ ਮੈਨੇਜਰ ਦੇ 17 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇੰਜੀਨੀਅਰਿੰਗ ਡਿਗਰੀ+ 5-25 ਸਾਲ ਦਾ ਤਜ਼ੁਰਬਾ
ਅਹੁਦਿਆਂ ਦਾ ਵੇਰਵਾ
ਜਨਰਲ ਮੈਨੇਜਰ- ਸਿਵਲ
ਜਨਰਲ ਮੈਨੇਜਰ- ਇੰਲੈਕਟ੍ਰਿਕਲ
ਐਡੀਸ਼ਨਲ ਜਨਰਲ ਮੈਨੇਜਰ- ਰੋਲਿੰਗ ਸਟਾਕ
ਸੀਨੀਅਰ ਡਿਪਟੀ ਜਨਰਲ ਮੈਨੇਜਰ- ਰੋਲਿੰਗ ਸਟਾਕ
ਸੀਨੀਅਰ ਡਿਪਟੀ ਜਨਰਲ ਮੈਨੇਜਰ- ਈਐਂਡਐਮ
ਡਿਪਟੀ ਜਨਰਲ ਮੈਨੇਜਰ- ਏਐੱਫਸੀ
ਡਿਪਟੀ ਜਨਰਲ ਮੈਨੇਜਰ- ਟੈਲੀਕਾਮ
ਮੈਨੇਜਰ- ਪਲੇਟਫਾਰਮ ਸਕਰੀਨ ਡੋਰ
ਅਸਿਸਟੈਂਟ ਮੈਨੇਜਰ- ਰੋਲਿੰਗ ਸਟਾਕ
ਅਸਿਸਟੈਂਟ ਮੈਨੇਜਰ- ਲਿਫਟ ਐਂਡ ਐਸਕੇਲੇਟਰ
ਅਸਿਸਟੈਂਟ ਮੈਨੇਜਰ- ਟੈਲੀਕਾਮ
ਅਸਿਸਟੈਂਟ ਮੈਨੇਜਰ- ਸਿਗਨਲਿੰਗ
ਅਸਿਸਟੈਂਟ ਮੈਨੇਜਰ- ਟਰੈਕਸ਼ਨ
ਅਰਜ਼ੀ ਲਈ ਆਖਰੀ ਤਾਰੀਕ
31 ਜਨਵਰੀ 2018
ਉਮਰ
ਉਮੀਦਵਾਰ ਦੀ ਉਮਰ 58-65 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਸ਼ਾਰਟਲਿਸਟਿੰਗ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ।
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.gujaratmetrorail.com ਦੇ ਮਾਧਿਅਮ ਨਾਲ 31 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।


Related News