ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ

09/05/2023 11:33:37 AM

ਨਵੀਂ ਦਿੱਲੀ- ਖੇਤੀਬਾੜੀ ਵਿਗਿਆਨਕ ਭਰਤੀ ਬੋਰਡ (ਏ.ਐੱਸ.ਆਰ.ਬੀ.) ਵਲੋਂ ਸਰਕਾਰੀ ਨੌਕਰੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। 

ਅਹੁਦਿਆਂ ਦਾ ਵੇਰਵਾ

ਪ੍ਰਿੰਸੀਪਲ ਸਾਇੰਟਿਸਟ
ਸੀਨੀਅਰ ਸਾਇੰਟਿਸਟ
ਕੁੱਲ ਅਹੁਦੇ- 368

ਆਖ਼ਰੀ ਤਾਰੀਖ਼

ਉਮੀਦਵਾਰ 7 ਸਤੰਬਰ 2023 ਤੱਕ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ 52 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ

ਤਨਖਾਹ

ਪ੍ਰਿੰਸੀਪਲ ਸਾਇੰਟਿਸਟ- 1,44,200-2,18,200 ਪ੍ਰਤੀ ਮਹੀਨਾ
ਸੀਨੀਅਰ ਸਾਇੰਟਿਸਟ- 1,31,400-2,17,100 ਪ੍ਰਤੀ ਮਹੀਨਾ

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News