ESIC ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Sunday, May 16, 2021 - 11:12 AM (IST)

ਨਵੀਂ ਦਿੱਲੀ- ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਫਰੀਦਾਬਾਦ, ਹਰਿਆਣਾ ਨੇ ਸੀਨੀਅਰ ਰੇਜੀਡੈਂਟ ਅਤੇ ਜੀ.ਡੀ.ਐੱਮ.ਓ. ਸੀਨੀਅਰ ਰੇਜੀਡੈਂਟ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 24 ਮਈ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ
ਕੁੱਲ ਅਹੁਦੇ- 101
ਸੀਨੀਅਰ ਰੇਜੀਡੈਂਟ- 71
ਜੀ.ਡੀ.ਐੱਮ.ਓ. ਵਿਰੁੱਧ ਐੱਸ.ਆਰ.-30
ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਨਾਲ ਸੰਬੰਧਤ ਮਾਹਰਤਾ 'ਚ ਪੀ.ਜੀ. ਡਿਗਰੀ ਜਾਂ ਡਿਪਲੋਮਾ
ਇਸ ਤਰ੍ਹਾਂ ਕਰੋ ਅਪਲਾਈ
ਯੋਗ ਉਮੀਦਵਾਰ 24 ਮਈ 2021 ਨੂੰ ਸਵੇਰੇ 9 ਵਜੇ ਈ.ਐੱਸ.ਆਈ.ਸੀ. ਮੈਡੀਕਲ ਕਾਲਜ ਐਂਡ ਹਸਪਤਾਲ, ਐੱਨ.ਐੱਚ.-3, ਐੱਨ.ਆਈ.ਟੀ., ਫਰੀਦਾਬਾਦ 'ਚ ਵਾਕ-ਇਨ-ਇੰਟਰਵਿਊ 'ਚ ਸ਼ਾਮਲ ਹੋ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 45 ਸਾਲ ਤੈਅ ਕੀਤੀ ਗਈ ਹੈ।