ਅਧਿਆਪਕ ਦੇ ਅਹੁਦਿਆਂ 'ਤੇ ਨਿਕਲੀਆਂ ਬੰਪਰ ਭਰਤੀਆਂ, ਇੰਝ ਕਰੋ ਅਪਲਾਈ

Monday, Dec 19, 2022 - 12:03 PM (IST)

ਨਵੀਂ ਦਿੱਲੀ- ਕੇਂਦਰੀ ਵਿਦਿਆਲਯ ਸੰਗਠਨ (ਕੇ.ਵਾਈ.ਐੱਸ.) ਨੇ ਪ੍ਰਾਇਮਰੀ ਟੀਚਰ, ਟੀ.ਜੀ.ਟੀ., ਪੀਜੀਟੀ ਸਮੇਤ ਵੱਖ-ਵੱਖ ਟੀਚਿੰਗ ਅਤੇ ਨਾਨ-ਟੀਚਿੰਗ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

PGT- 1409 ਅਸਾਮੀਆਂ
TGT- 3176 ਪੋਸਟਾਂ
ਅਸਿਸਟੈਂਟ ਕਮਿਸ਼ਨਰ- 52 ਅਸਾਮੀਆਂ
ਪ੍ਰਿੰਸੀਪਲ- 239 ਅਸਾਮੀਆਂ
ਵਾਈਸ ਪ੍ਰਿੰਸੀਪਲ- 203 ਅਸਾਮੀਆਂ
ਲਾਇਬ੍ਰੇਰੀਅਨ- 355 ਅਸਾਮੀਆਂ
ਪ੍ਰਾਇਮਰੀ ਟੀਚਰ- 303 ਅਸਾਮੀਆਂ
ਵਿੱਤ ਅਧਿਕਾਰੀ- 6 ਅਸਾਮੀਆਂ
ਸਹਾਇਕ ਇੰਜੀਨੀਅਰ: 2 ਅਸਾਮੀਆਂ
ਸਹਾਇਕ ਸੈਕਸ਼ਨ ਅਫਸਰ: 156 ਅਸਾਮੀਆਂ
ਹਿੰਦੀ ਅਨੁਵਾਦਕ- 11 ਪੋਸਟਾਂ
ਸੀਨੀਅਰ ਸਕੱਤਰੇਤ ਸਹਾਇਕ- 322 ਅਸਾਮੀਆਂ
ਜੂਨੀਅਰ ਸਕੱਤਰੇਤ ਸਹਾਇਕ-702 ਅਸਾਮੀਆਂ
ਸਟੈਨੋਗ੍ਰਾਫਰ ਗ੍ਰੇਡ II- 54 ਅਸਾਮੀਆਂ
ਕੁੱਲ 6900 ਅਸਾਮੀਆਂ ਭਰੀਆਂ ਜਾਣਗੀਆਂ।

ਆਖ਼ਰੀ ਤਾਰੀਖ਼

ਉਮੀਦਵਾਰ 26 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ ਲਗਭਗ 50 ਸਾਲ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ

ਹਰੇਕ ਅਹੁਦੇ ਲਈ ਵੱਖ-ਵੱਖ ਸਿੱਖਿਆ ਯੋਗਤਾ ਤੈਅ ਕੀਤੀ ਗਈ ਹੈ

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News