ਰੁਪਿਆ 18 ਪੈਸੇ ਟੁੱਟ ਕੇ 71.36 ''ਤੇ ਖੁੱਲ੍ਹਿਆ

01/21/2019 9:29:08 AM

ਮੁੰਬਈ — ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਭਾਰੀ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 18 ਪੈਸੇ ਟੁੱਟ ਕੇ 71.36 ਦੇ ਪੱਧਰ 'ਤੇ ਖੁਲ੍ਹਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਵੀ ਰੁਪਿਆ ਕਮਜ਼ੋਰ ਹੋਇਆ ਸੀ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਕਮਜ਼ੋਰ ਹੋ ਕੇ 71.18 ਦੇ ਪੱਧਰ 'ਤੇ ਬੰਦ ਹੋਇਆ ਸੀ।


Related News