ਵਜਰਾ ਵਾਹਿਨੀ ਵੱਲੋਂ 'ਸਾਡੀ ਫੌਜ ਨੂੰ ਜਾਣੋ' ਪ੍ਰਦਰਸ਼ਨੀ ਦਾ ਅੱਜ ਕੀਤਾ ਜਾਵੇਗਾ ਆਯੋਜਨ

Sunday, Aug 07, 2022 - 04:19 AM (IST)

ਵਜਰਾ ਵਾਹਿਨੀ ਵੱਲੋਂ 'ਸਾਡੀ ਫੌਜ ਨੂੰ ਜਾਣੋ' ਪ੍ਰਦਰਸ਼ਨੀ ਦਾ ਅੱਜ ਕੀਤਾ ਜਾਵੇਗਾ ਆਯੋਜਨ

ਜਲੰਧਰ : ​ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਵਿਖੇ ਐਤਵਾਰ 7 ਅਗਸਤ ਨੂੰ ਮਿਲਟਰੀ ਸਾਜ਼ੋ-ਸਾਮਾਨ ਅਤੇ ਬੈਂਡ ਪ੍ਰਦਰਸ਼ਨ ਦਾ ਆਯੋਜਨ ਕੀਤਾ ਜਾਵੇਗਾ। ਹਥਿਆਰਬੰਦ ਸੈਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ, ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਡੂੰਘਾ ਕਰਨ ਦੇ ਉਦੇਸ਼ ਨਾਲ 75ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਇਹ ਸਮਾਗਮ ਆਯੋਜਿਤ ਕੀਤਾ ਜਾਵੇਗਾ। ਸਾਰਿਆਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਅਤੇ ਅਜ਼ਾਦੀ ਕਾ ਅੰਮ੍ਰਿਤ ਉਤਸਵ ਨੂੰ ਮਨਾਉਣ ਦਾ ਸੱਦਾ ਦਿੱਤਾ ਜਾਂਦਾ ਹੈ।

ਖ਼ਬਰ ਇਹ ਵੀ : CM ਮਾਨ ਅਦਾਲਤ 'ਚ ਪੇਸ਼ ਤਾਂ ਉਥੇ ਧਨਖੜ ਨੇ ਜਿੱਤੀ ਉਪ ਰਾਸ਼ਟਰਪਤੀ ਦੀ ਚੋਣ, ਪੜ੍ਹੋ TOP 10

ਇਹ ਵੀ ਪੜ੍ਹੋ : ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਖੁੱਲ੍ਹ ਕੇ ਬੋਲੇ ਪੰਜਾਬ ਪ੍ਰਧਾਨ ਰਾਜਾ ਵੜਿੰਗ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News