ਹਾਰਡਵੇਅਰ ਦੀ ਦੁਕਾਨ ਵਿਚ ਚੋਰੀ, ਕਰੀਬ 50 ਹਜ਼ਾਰ ਰੁਪਏ ਦਾ ਹੋਇਆ ਨੁਕਸਾਨ
Thursday, Jan 30, 2025 - 06:06 PM (IST)
ਸੈਲਾ ਖ਼ੁਰਦ (ਰਾਜੇਸ਼ ਅਰੋੜਾ)- ਸੈਲਾ ਖ਼ੁਰਦ ਵਿਖੇ ਇਥੋਂ ਦੇ ਮੇਨ ਰੋਡ 'ਤੇ ਚੋਰਾਂ ਨੇ ਇਕ ਹਾਰਡਵੇਅਰ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾਂ ਬਣਾਇਆ। ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਕਰੀਬ 50 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ। ਗੁਰੂ ਨਾਨਕ ਹਾਰਡਵੇਅਰ ਦੁਕਾਨ ਦੇ ਮਾਲਕ ਰਾਜੇਸ਼ ਅਗਰਵਾਲ ਰਾਜਾ ਨੇ ਦੱਸਿਆ ਕੇ ਚੋਰਾਂ ਨੇ ਦੁਕਾਨ ਦੇ ਉੱਪਰ ਚੜ੍ਹ ਕੇ ਪੌੜੀ ਦਾ ਗੇਟ ਤੋੜ ਕੇ ਦੁਕਾਨ ਅੰਦਰ ਪੋੜੀ ਰਾਹੀਂ ਉੱਤਰ ਆਏ ਅਤੇ ਕਰੀਬ 50 ਹਜ਼ਾਰ ਰੁਪਏ ਦਾ ਹਾਰਡਵੇਰ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Big Breaking: CM ਮਾਨ ਦੇ ਘਰ ਇਲੈਕਸ਼ਨ ਕਮਿਸ਼ਨ ਦੀ ਰੇਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e