ਬੇਕਾਬੂ ਟਰੱਕ ਡਿਵਾਈਡਰ ’ਤੇ ਚੜ੍ਹਨ ਕਾਰਨ ਵਾਪਰਿਆ ਹਾਦਸਾ

Friday, Apr 12, 2024 - 05:38 PM (IST)

ਬੇਕਾਬੂ ਟਰੱਕ ਡਿਵਾਈਡਰ ’ਤੇ ਚੜ੍ਹਨ ਕਾਰਨ ਵਾਪਰਿਆ ਹਾਦਸਾ

ਬਲਾਚੌਰ/ਪੋਜੇਵਾਲ (ਜ.ਬ.)- ਬਲਾਚੌਰ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਇਕ ਲੱਕੜ ਦੇ ਭਰੇ ਟਰੱਕ ਦੇ ਬੇਕਾਬੂ ਹੋਣ ਕਾਰਨ ਡਿਵਾਈਡਰ ’ਤੇ ਚੜ੍ਹਨ ਨਾਲ ਚਾਲਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਚੌਰ ਸਾਈਡ ਤੋਂ ਹੁਸ਼ਿਆਰਪੁਰ ਸਾਈਡ ਨੂੰ ਇਕ ਲੱਕੜ ਦਾ ਭਰਿਆ ਟਰੱਕ ਜਾ ਰਿਹਾ ਸੀ। ਜਦੋਂ ਉਹ ਗੜ੍ਹਸ਼ੰਕਰ ਧਮਾਈ ਨਜ਼ਦੀਕ ਪਹੁੰਚਿਆ ਤਾਂ ਟਰੱਕ ਚਾਲਕ ਤੋਂ ਟਰੱਕ ਬੇਕਾਬੂ ਹੋ ਕੇ ਸੜਕ ਵਿਚਕਾਰ ਡਿਵਾਈਡਰ ’ਤੇ ਚੜ੍ਹ ਗਿਆ ਅਤੇ ਹਾਦਸਾ ਗ੍ਰਸਤ ਹੋ ਕੇ ਬੁਰੀ ਤਰ੍ਹਾਂ ਨਸ਼ਟ ਹੋ ਗਿਆ। ਲੋਕਾ ਦੇ ਸਹਿਯੋਗ ਨਾਲ ਚਾਲਕ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦੀਆਂ ਸੱਟਾਂ ’ਤੇ ਪੱਟੀ ਕਰਵਾਈ।

ਇਹ ਵੀ ਪੜ੍ਹੋ-ਰਾਣਾ ਇੰਦਰਪ੍ਰਤਾਪ ਸਿੰਘ ਹੋਣਗੇ ਕਾਂਗਰਸ 'ਚ ਸ਼ਾਮਲ, ਆਨੰਦਪੁਰ ਸਾਹਿਬ ਤੋਂ ਮੈਦਾਨ 'ਚ ਉਤਾਰਣ ਦੀ ਤਿਆਰੀ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News