SI ਕੁਲਦੀਪ ਸਿੰਘ ਇੰਚਾਰਜ ਪੀ. ਸੀ. ਬਰਾਂਚ ਦਫ਼ਤਰ ਜਲੰਧਰ ਰੇਂਜ ਨੂੰ ਦਿੱਤੀ ਗਈ ਤਰੱਕੀ

Monday, Feb 09, 2026 - 11:25 AM (IST)

SI ਕੁਲਦੀਪ ਸਿੰਘ ਇੰਚਾਰਜ ਪੀ. ਸੀ. ਬਰਾਂਚ ਦਫ਼ਤਰ ਜਲੰਧਰ ਰੇਂਜ ਨੂੰ ਦਿੱਤੀ ਗਈ ਤਰੱਕੀ

ਜਲੰਧਰ (ਵੈੱਬ ਡੈਸਕ)- ਪੁਲਸ ਵਿਭਾਗ ਵਿਚ ਵਧੀਆ ਸੇਵਾਵਾਂ ਦੇਣ ਮਗਰੋਂ ਐੱਸ. ਆਈ. ਕੁਲਦੀਪ ਸਿੰਘ ਇੰਚਾਰਜ ਪੀ. ਸੀ. ਬਰਾਂਚ ਦਫ਼ਤਰ ਜਲੰਧਰ ਰੇਂਜ ਨੂੰ ਤਰੱਕੀ ਦਿੱਤੀ ਗਈ ਹੈ। ਡੀ. ਆਈ. ਜੀ. ਜਲੰਧਰ ਰੇਂਜ ਦੇ ਆਈ. ਪੀ. ਐੱਸ. ਨਵੀਨ ਸਿੰਗਲਾ ਨੇ ਐੱਸ. ਆਈ. ਕੁਲਦੀਪ ਸਿੰਘ ਨੂੰ ਤਰੱਕੀ ਦਿੰਦੇ ਹੋਏ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਹੈ। ਵਿਭਾਗ ਵਿਚ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦੇਣ ਨੂੰ ਲੈ ਕੇ ਐੱਸ. ਆਈ. ਕੁਲਦੀਪ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News