ਸ਼ਵੇਤ ਮਲਿਕ ਨੇ ਕੀਤਾ ਪੰਜਾਬ ਸੂਬਾ ਭਾਜਪਾ ਸੰਗਠਨਾਤਮਕ ਢਾਂਚੇ ਦਾ ਵਿਸਤਾਰ

Sunday, Sep 09, 2018 - 04:44 PM (IST)

ਜਲੰਧਰ (ਰਾਹੁਲ)— ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸੰਗਠਨਾਤਮਕ ਢਾਂਚੇ ਨੂੰ ਸਰਗਰਮ ਬਣਾਉਣ ਲਈ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਸੂਬਾ ਕਾਰਜਕਾਰਨੀ ਦਾ ਵਿਸਤਾਰ ਕਰਦੇ ਹੋਏ 50 ਅਹੁਦੇਦਾਰਾਂ, 26 ਸਥਾਈ ਤੌਰ 'ਤੇ ਸੱਦੇ ਤੇ 139 ਵਿਸ਼ੇਸ਼ ਤੌਰ 'ਤੇ ਸੱਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ। ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਦੱਸਿਆ ਕਿ ਸ਼ਵੇਤ ਮਲਿਕ ਨੇ ਨਵ-ਚੁਣੇ ਕਾਰਜਕਾਰਨੀ ਮੈਂਬਰਾਂ ਨੂੰ ਆਉਣ ਵਾਲੀ ਰਣਨੀਤੀ ਦੱਸੀ ਅਤੇ ਵਰਕਰਾਂ ਨੂੰ ਸਰਗਰਮ ਕਰਨ ਅਤੇ ਕੇਂਦਰ ਸਰਕਾਰ ਦੀਆਂ ਵਿਕਾਸਕਾਰੀ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਨਵੇਂ-ਚੁਣੇ ਸੂਬਾ ਕਾਰਜਕਾਰਨੀ ਦੇ ਮੈਂਬਰਾਂ 'ਚ ਡਾ. ਬਲਦੇਵ ਰਾਜ ਚਾਵਲਾ (ਅੰਮ੍ਰਿਤਸਰ), ਅਨੁਰੇਸ਼ ਸ਼ਾਕਰ (ਮੁਕੇਰੀਆਂ), ਅਸ਼ਵਨੀ ਸ਼ਰਮਾ (ਪਠਾਨਕੋਟ), ਅਵਿਨਾਸ਼ ਰਾਏ ਖੰਨਾ (ਹੁਸ਼ਿਆਰਪੁਰ), ਬੀ. ਡੀ. ਧੁੱਪੜ (ਗੁਰਦਾਸਪੁਰ), ਬਾਲ ਕ੍ਰਿਸ਼ਨ ਮਿੱਤਲ (ਗੁਰਦਾਸਪੁਰ), ਭੁਪੇਸ਼ ਅਗਰਵਾਲ (ਬਠਿੰਡਾ), ਦੇਵਰਾਜ ਚੱਕੋਵਾਲੀਆ (ਬਟਾਲਾ), ਧਰਮਪਾਲ ਰਾਵ (ਮੰਡੀ ਗੋਬਿੰਦਗੜ੍ਹ), ਡਾ. ਜੇ. ਪੀ. ਸਿੰਘ (ਅੰਮ੍ਰਿਤਸਰ), ਡਾ. ਰਾਮ ਕੁਮਾਰ ਗੋਇਲ (ਅਬੋਹਰ), ਇੰਜੀ. ਐੱਸ. ਕੇ. ਪੁੰਜ (ਪਠਾਨਕੋਟ), ਇਕਬਾਲ ਸਿੰਘ ਲਾਲਪੁਰਾ, ਜਗਤ ਸਿੰਘ ਸੈਣੀ (ਹੁਸ਼ਿਆਰਪੁਰ), ਕਮਲ ਸ਼ਰਮਾ (ਫਿਰੋਜ਼ਪੁਰ), ਐੱਮ. ਪੀ. ਸਿੰਘ (ਗੁਰਾਇਆ), ਮਦਨ ਮੋਹਨ ਬਿਆਸ (ਲੁਧਿਆਣਾ), ਮਨਜਿੰਦਰ ਸਿੰਘ (ਅੰਮ੍ਰਿਤਸਰ), ਮਨੋਰੰਜਨ ਕਾਲੀਆ (ਜਲੰਧਰ), ਮਾਸਟਰ ਮੋਹਨ ਲਾਲ (ਪਠਾਨਕੋਟ), ਮਾਸਟਰ ਰਾਕੇਸ਼ (ਅੰਮ੍ਰਿਤਸਰ), ਮੋਹਨ ਲਾਲ ਸੇਠੀ (ਮੋਗਾ), ਨਵਲ ਕੰਬੋਜ (ਜਲੰਧਰ), ਪਿੰਕੀ ਸ਼ਰਮਾ (ਨੰਗਲ), ਪ੍ਰੋ. ਬ੍ਰਿਜ ਲਾਲ ਰੀਣਵਾ (ਅਬੋਹਰ), ਪ੍ਰੋ. ਰਾਜਿੰਦਰ ਭੰਡਾਰੀ (ਲੁਧਿਆਣਾ), ਰਾਜਿੰਦਰ ਮੋਹਨ ਛੀਨਾ (ਅੰਮ੍ਰਿਤਸਰ), ਰਾਕੇਸ਼ ਦੁਗਲ (ਫਗਵਾੜਾ), ਰਾਕੇਸ਼ ਜੋਤੀ (ਗੁਰਦਾਸਪੁਰ), ਰਵਿੰਦਰ ਮਹਿੰਦਰ (ਜਲੰਧਰ), ਸੰਜੀਵ ਖੰਨਾ (ਅੰਮ੍ਰਿਤਸਰ), ਸਰੋਜ ਖੰਨਾ (ਅੰਮ੍ਰਿਤਸਰ), ਸਤੀਸ਼ ਮਲਹੋਤਰਾ (ਲੁਧਿਆਣਾ), ਸਤਪਾਲ ਗੋਸਾਈਂ (ਲੁਧਿਆਣਾ), ਸਤਪਾਲ ਮਹਾਜਨ (ਅੰਮ੍ਰਿਤਸਰ), ਸ਼ਿਵ ਦਰਸ਼ਨ (ਕਰਤਾਰਪੁਰ), ਸੀਤਾ ਰਾਮ ਕਸ਼ਯਪ (ਗੁਰਦਾਸਪੁਰ), ਗੁਰਪਿੰਦਰਪਾਲ ਕੌਰ ਮਾਂਗਟ (ਬਠਿੰਡਾ), ਮੰਜੂ ਗੁਪਤਾ (ਪਠਾਨਕੋਟ), ਸੰਤੋਸ਼ ਕਾਲੜਾ (ਲੁਧਿਆਣਾ), ਸਰੋਜ ਮਲਹੋਤਰਾ (ਜਲੰਧਰ), ਸੁਨੀਤਾ ਅਗਰਵਾਲ (ਲੁਧਿਆਣਾ), ਵਰਿੰਦਰ ਕੌਰ ਥਾਂਦੀ (ਸ਼ਹੀਦ ਭਗਤ ਸਿੰਘ ਨਗਰ), ਵਿਜੇ ਲਕਸ਼ਮੀ ਬੰਧੂ (ਅਬੋਹਰ), ਸੁਭਾਸ਼ ਚੰਦਰ ਸੂਦ (ਜਲੰਧਰ), ਸੁਖਮਿੰਦਰ ਸਿੰਘ ਪਿੰਟੂ (ਅੰਮ੍ਰਿਤਸਰ), ਤਰੁਣ ਚੁੱਘ (ਅੰਮ੍ਰਿਤਸਰ), ਤੀਕਸ਼ਣ ਸੂਦ (ਹੁਸ਼ਿਆਰਪੁਰ), ਵਿਵੇਕ ਮੋਦਗਿੱਲ (ਬਟਾਲਾ), ਯਗ ਦੱਤ ਏਰੀ (ਕਪੂਰਥਲਾ) ਨੂੰ ਸ਼ਾਮਲ ਕੀਤਾ ਗਿਆ ਹੈ। 


ਸਥਾਈ ਸੱਦੇ ਮੈਂਬਰਾਂ 'ਚ ਪ੍ਰੋ. ਲਕਸ਼ਮੀ ਕਾਂਤਾ ਚਾਵਲਾ (ਅੰਮ੍ਰਿਤਸਰ), ਅਨਿਲ ਜੋਸ਼ੀ (ਅੰਮ੍ਰਿਤਸਰ), ਅਨਿਲ ਵਲੇਚਾ (ਜਲਾਲਾਬਾਦ), ਅਰੁਣੇਸ਼ ਮਿਸ਼ਰਾ (ਲੁਧਿਆਣਾ), ਡੀ. ਪੀ. ਚੰਦਨ (ਫਿਰੋਜ਼ਪੁਰ), ਦਿਨੇਸ਼ ਠਾਕੁਰ ਬੱਬੂ (ਗੁਰਦਾਸਪੁਰ), ਹਰਜੀਤ ਸਿੰਘ ਗਰੇਵਾਲ (ਬਰਨਾਲਾ), ਜਗਤ ਕਥੂਰੀਆ (ਸੰਗਰੂਰ), ਜਵਾਹਰ ਕਥੂਰੀਆ (ਹੁਸ਼ਿਆਰਪੁਰ), ਕੇ. ਡੀ. ਭੰਡਾਰੀ (ਜਲੰਧਰ), ਕੁਸ਼ਵੰਤ ਗੀਗਾ (ਮੋਹਾਲੀ), ਮਦਨ ਮੋਹਨ ਮਿੱਤਲ, ਮੇਜਰ ਸਿੰਘ ਦੇਤਵਾਲ (ਲੁਧਿਆਣਾ), ਮੋਹਨ ਲਾਲ ਗਰਗ (ਬਠਿੰਡਾ), ਨਿਰੋਤਮ ਦੇਵ ਰੱਤੀ (ਕਪੂਰਥਲਾ), ਨੀਰਜ ਤਾਇਲ (ਚੰਡੀਗੜ੍ਹ), ਸਤੀਸ਼ ਮਹਾਜਨ (ਗੁਰਦਾਸਪੁਰ), ਸ਼ਕਤੀ ਸ਼ਰਮਾ (ਲੁਧਿਆਣਾ), ਸੋਮ ਪ੍ਰਕਾਸ਼ (ਮੋਹਾਲੀ), ਸੁਖਮਿੰਦਰਪਾਲ ਸਿੰਘ ਗਰੇਵਾਲ, ਗੁਰਜੀਤ ਸਿੰਘ, ਸਵਰਨ ਸਲਾਰੀਆ, ਤਰਸੇਮ ਗੋਇਲ (ਸ਼ਾਹਕੋਟ), ਵਿਨੋਦ ਕੁਮਾਰ ਪਠਾਨਕੋਟ, ਵਿਨੋਦ ਕੁਮਾਰ ਗੁਪਤਾ (ਸੰਗਰੂਰ), ਵਿਨੋਦ ਸ਼ਰਮਾ (ਜਲੰਧਰ) ਨੂੰ ਸ਼ਾਮਲ ਕੀਤਾ ਗਿਆ।

ਵਿਸ਼ੇਸ਼ ਸੱਦੇ ਮੈਂਬਰਾਂ 'ਚ ਦੀਪਕ ਸਹਿਗਲ ਅੰਮ੍ਰਿਤਸਰ, ਅਬਦੁੱਲ ਕਾਯੂਮ ਰਾਜਾ (ਚੰਡੀਗੜ੍ਹ), ਆਦਰਸ਼ ਭਾਟੀਆ (ਅੰਮ੍ਰਿਤਸਰ), ਅਜੇ ਸੂਦ (ਖੰਨਾ), ਅਮਰਜੀਤ ਸਿੰਘ (ਅੰਮ੍ਰਿਤਸਰ), ਦੀਵਾਨ ਅਮਿਤ ਅਰੋੜਾ (ਜਲੰਧਰ), ਅਨਿਲ ਬਜਾਜ (ਪਟਿਆਲਾ), ਅਨਿਲ ਬਾਂਸਲ (ਮੋਗਾ), ਅਨਿਲ ਵਾਸੂਦੇਵ (ਪਠਾਨਕੋਟ), ਅਰੁਣ ਬਜਾਜ (ਜਲੰਧਰ), ਅਰੁਣ ਖੋਸਲਾ (ਫਗਵਾੜਾ), ਅਰੁਣ ਸ਼ਰਮਾ (ਜਲੰਧਰ), ਅਰੁਣ ਵਧਵਾ (ਫਾਜ਼ਿਲਕਾ), ਅਰਵਿੰਦ ਮਿੱਤਲ (ਰੋਪੜ), ਅਸ਼ੋਕ ਗਾਂਧੀ (ਜਲੰਧਰ), ਅਸ਼ੋਕ ਲੂੰਬਾ (ਲੁਧਿਆਣਾ), ਆਸ਼ੂਤੋਸ਼ ਵਿਨਾਇਕ (ਅਹਿਮਦਗੜ੍ਹ), ਅਸ਼ਵਨੀ ਗਿਰਧਰ (ਮੁਕਤਸਰ), ਬਖਸ਼ੀ ਰਾਮ ਅਰੋੜਾ (ਅੰਮ੍ਰਿਤਸਰ), ਬਲ ਬਹਾਦਰ ਸੇਨ ਦੁੱਗਲ (ਫਗਵਾੜਾ), ਬਲਦੇਵ ਚੌਹਾਨ (ਜਲੰਧਰ), ਭੋਲਾ ਝਾ (ਲੁਧਿਆਣਾ), ਭੂਸ਼ਨ ਵਰਮਾ (ਲੁਧਿਆਣਾ), ਬੀਬੀ ਗੁਰਚਰਨ ਕੌਰ (ਫਰੀਦਕੋਟ), ਕੈਪਟਨ ਰਾਮ ਸਿੰਘ (ਸੰਗਰੂਰ), ਕੈਪਟਨ ਰਵਿੰਦਰ ਸ਼ਰਮਾ (ਦਸੂਹਾ), ਚੌਧਰੀ ਜਗਦੀਸ਼ ਰਾਏ (ਪਟਿਆਲਾ), ਦਰਸ਼ਨ ਕੁਮਾਰ (ਜਲਾਲਾਬਾਦ), ਦਰਸ਼ਨ ਸਿੰਘ ਨੈਨੇਵਾਲੀਆ (ਬਰਨਾਲਾ), ਦੀਪਕ ਸ਼ਰਮਾ (ਜਲੰਧਰ), ਦੇਵ ਰਾਜ ਕੁਮਾਰ (ਬਰਨਾਲਾ), ਧੀਰਜ ਕੁਮਾਰ (ਬਰਨਾਲਾ), ਧੀਰਜ ਗੋਇਲ (ਸੰਗਰੂਰ), ਡਾ. ਮੱਲ੍ਹਣ (ਜਲੰਧਰ), ਡਾ. ਸੁਭਾਸ਼ ਵਰਮਾ (ਲੁਧਿਆਣਾ), ਡਾ. ਬੀਰ ਪਰਮਜੀਤ ਸਿੰਘ (ਪਟਿਆਲਾ), ਡਾ. ਡੀ. ਪੀ. ਖੋਸਲਾ (ਲੁਧਿਆਣਾ), ਡਾ. ਈਸ਼ਵਰ ਸਰਦਾਨਾ (ਰੋਪੜ), ਡਾ. ਨੰਦ ਲਾਲ (ਰਾਜਪੁਰਾ), ਡਾ. ਸੁਭਾਸ਼ ਵਰਮਾ (ਲੁਧਿਆਣਾ), ਡਾ. ਸੁਦਾਮਾ ਤਿਵਾੜੀ (ਲੁਧਿਆਣਾ), ਗੋਪਾਲ ਗੁਪਤਾ (ਜਲੰਧਰ), ਗੋਵਰਧਨ ਗੋਪਾਲ (ਪਠਾਨਕੋਟ), ਗੁਲਸ਼ਨ ਵਧਵਾ (ਬਠਿੰਡਾ), ਗੁਰਤੇਜ ਸਿੰਘ ਢਿੱਲੋਂ (ਪਟਿਆਲਾ), ਹਰਬੰਸ ਲਾਲ (ਕੋਟਕਪੂਰਾ), ਹਰਿੰਦਰ ਕੋਹਲੀ (ਪਟਿਆਲਾ), ਹਰਸਿਮਰਨ ਸਿੰਘ ਵਾਲੀਆ (ਪਟਿਆਲਾ), ਹੇਮੰਤ ਕੁਮਾਰ ਪਿੰਕੀ, ਜਗਦੀਸ਼ ਸਾਹਨੀ (ਬਟਾਲਾ), ਜਗਪਾਲ ਮਿੱਤਲ (ਸੰਗਰੂਰ), ਜਸਵੰਤ ਸਿੰਘ ਪੁੱਡਾ (ਤਰਨਤਾਰਨ), ਜਤਿੰਦਰ ਅਟਵਾਲ (ਰੋਪੜ), ਜਤਿੰਦਰ ਦੇਵ ਸ਼ਰਮਾ (ਪਠਾਨਕੋਟ), ਜਤਿੰਦਰ ਕਾਲੜਾ (ਸੰਗਰੂਰ), ਜੀਵਨ ਗਰਗ (ਬਠਿੰਡਾ), ਜੀਵਨ ਸਚਦੇਵਾ (ਜਲੰਧਰ), ਜੋਗਿੰਦਰ ਸਿੰਘ ਛੀਨਾ (ਗੁਰਦਾਸਪੁਰ), ਜੁਗਲ ਕਿਸ਼ੋਰ ਗੁਮਟਾਲਾ (ਅੰਮ੍ਰਿਤਸਰ), ਕਪਿਲ ਸ਼ਰਮਾ (ਅੰਮ੍ਰਿਤਸਰ), ਕੀਮਤੀ ਭਗਤ (ਜਲੰਧਰ), ਕਿਸ਼ਨ ਬਲਦੇਵ ਸੂਰੀ (ਬਟਾਲਾ), ਕਿਸ਼ਨ ਸਿੰਘ ਐਡਵੋਕੇਟ (ਰਾਜਪੂਰਾ), ਕੇ. ਕੇ. ਮੋਦਗਿੱਲ (ਸੰਗਰੂਰ), ਮਹਿੰਦਰ ਸਿੰਘ ਗੋਇਲ (ਮੌੜ ਮੰਡੀ), ਮਨਦੀਪ ਬਖਸ਼ੀ (ਜਲੰਧਰ), ਮੰਗਲ ਦੇਵ ਸ਼ਰਮਾ (ਧਨੌਲਾ), ਮੁਖਤਿਆਰ ਸਿੰਘ ਮੋਖਾ (ਪਟਿਆਲਾ), ਨਰੇਸ਼ ਸ਼ਰਮਾ (ਅੰਮ੍ਰਿਤਸਰ), ਨਰਿੰਦਰ ਮਿੱਤਲ (ਬਠਿੰਡਾ), ਪਵਨ (ਚੰਡੀਗੜ੍ਹ), ਪ੍ਰਭਾ ਮਹਾਜਨ (ਪਠਾਨਕੋਟ), ਪ੍ਰੇਮ ਗੁਗਲਾਨੀ (ਸੁਨਾਮ), ਪ੍ਰੇਮ ਕੁਮਾਰ ਬਖਸ਼ੀ (ਮਾਨਸਾ), ਪ੍ਰੇਮ ਪ੍ਰੀਤਮ ਜਿੰਦਲ (ਬਰਨਾਲਾ), ਪੁਰਸ਼ੋਤਮ ਅਰੋੜਾ (ਪਠਾਨਕੋਟ), ਆਰ. ਪੀ. ਧੀਰ (ਹੁਸ਼ਿਆਰਪੁਰ), ਆਰ. ਡੀ. ਸ਼ਰਮਾ (ਲੁਧਿਆਣਾ), ਰਾਜੀਵ ਕਤਨਾ (ਲੁਧਿਆਣਾ), ਰਾਜੇਸ਼ ਸ਼ਰਮਾ (ਮੋਗਾ), ਸੰਦੀਪ ਮਿਨਹਾਸ (ਮੁਕੇਰੀਆਂ), ਸਰਜੀਵਨ ਜਿੰਦਲ (ਸੰਗਰੂਰ), ਸ਼ਿਵ ਦਿਆਲ ਚੁੱਘ (ਜਲੰਧਰ), ਸ਼ਿਵ ਕੁਮਾਰ ਸੂਦ (ਹੁਸ਼ਿਆਰਪੁਰ), ਸੋਹਣ ਮਿੱਤਲ (ਬਰਨਾਲਾ), ਸੁਦਰਸ਼ਨ ਗੋਸਾਈਂ (ਲੁਧਿਆਣਾ), ਸੁਰੇਸ਼ ਸ਼ਰਮਾ (ਜਲੰਧਰ), ਸੁਰਿੰਦਰ (ਫਤਹਿਗੜ੍ਹ ਚੂੜੀਆਂ), ਸੁਰਿੰਦਰ ਸਿੰਘ (ਫਿਰੋਜ਼ਪੁਰ), ਵਿਜੇ ਕੁਮਾਰ (ਬਾਘਾਪੁਰਾਣਾ),ਵਿਨੀਤ ਜੋਸ਼ੀ (ਚੰਡੀਗੜ੍ਹ), ਵਿਨੋਦ ਕੁਮਾਰ (ਸੁਨਾਮ), ਵਿਸ਼ਨੂ ਭਗਵਾਨ ਦੇਲੂ (ਫਾਜ਼ਿਲਕਾ) ਅਤੇ ਵਸੀਮ ਰਾਜਾ (ਜਲੰਧਰ) ਨੂੰ ਸ਼ਾਮਲ ਕੀਤਾ ਗਿਆ ਹੈ।


Related News