ਭਲਕੇ ਫਗਵਾੜਾ ਜ਼ਿਲ੍ਹੇ ''ਚ ਬਿਜਲੀ ਰਹੇਗੀ ਬੰਦ
Saturday, Jan 17, 2026 - 09:00 PM (IST)
ਫਗਵਾੜਾ (ਮੁਕੇਸ਼) : ਸਹਾਇਕ ਕਾਰਜਕਾਰੀ ਇੰਜੀਨੀਅਰ ਟੈਕਨੀਕਲ-1,ਸ਼ਹਿਰੀ ਸ/ਡ, ਪੀ.ਐਸ.ਪੀ.ਸੀ.ਐਲ ਫਗਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਜਨਵਰੀ ਦਿਨ ਐਤਵਾਰ ਸਮਾਂ ਸਵੇਰੇ 10.00 ਵਜੇ ਤੋਂ ਲੈ ਕੇ ਦੁਪਿਹਰ 01.00 ਵਜੇ ਤੱਕ 132 ਕੇਵੀ ਸ/ਸ ਬੰਗਾ ਰੋਡ ਵਿਖੇ ਜਰੂਰੀ ਮੇਨਟੀਨੈਂਸ ਕਾਰਣ 11 ਕੇਵੀ ਸਿਟੀ 1 ਫੀਡਰ, 11 ਕੇਵੀ ਸਿਟੀ 2 ਫੀਡਰ, 11 ਕੇਵੀ ਬੰਸਾ ਬਜਾਰ ਫੀਡਰ, 11 ਕੇਵੀ ਰਿੰਗਮੇਨ ਫੀਡਰ, 11 ਕੇਵੀ ਉਂਕਾਰ ਨਗਰ ਫੀਡਰ, 11 ਕੇਵੀ ਅਰਬਨ ਅਸਟੇਟ ਫੀਡਰ ਤੋਂ ਚਲਦੇ ਪੁਰਾਣਾ ਡਾਕਖਾਨਾ ਰੋਡ, ਜੋਸ਼ੀਆਂ ਮੁਹੱਲਾ, ਮੁਹੱਲਾ ਆਤਿਸ਼ਬਾਜਾਂ, ਪਟੇਲ ਨਗਰ, ਖੋਥੜਾਂ ਰੋਡ, ਕਰਾਉਨ ਹਾਈਟ, ਨਾਈਆਂ ਵਾਲ਼ਾ ਚੌਂਕ, ਰੇਲਵੇ ਰੋਡ (ਬੰਗਾ ਰੋਡ), ਜੀ.ਟੀ.ਰੋਡ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਕਾਰਣ ਗੁਰੂ ਹਰਕ੍ਰਿਸ਼ਨ ਨਗਰ, ਬਾਬਾ ਫਤਿਹ ਸਿੰਘ ਨਗਰ, ਸਰਾਭਾ ਨਗਰ, ਪ੍ਰੋਫੈਸਰ ਕਲੋਨੀ, ਸੁਖਚੈਨਆਣਾ ਰੋਡ, ਮੇਹਲ਼ੀ ਗੇਟ, ਵਰਿੰਦਰ ਨਗਰ,ਵਿਕਾਸ ਨਗਰ, ਮੁਹੱਲਾ ਮੁਟਿਆਰਪੁਰਾ, ਥਾਣੇਦਾਰਾਂ ਮੁਹੱਲਾ, ਤੰਬਾਕੂ ਕੁੱਟ ਮੁਹੱਲਾ, ਸਰਾਏ ਰੋਡ, ਜੀ.ਟੀ ਰੋਡ, ਸੁਗਰ ਮਿੱਲ ਚੌਕ, ਰੇਲਵੇ ਰੋਡ(ਬੰਗਾ ਰੋਡ), ਨਿਊ ਮਾਡਲ ਟਾਊਨ, ਰੀਜੈਂਸੀ ਟਾਊਨ, ਰਤਨਪੁਰਾ, ਕੋਰਟ ਕੰਪਲੈਸ, ਡਾਕਖਾਨਾ ਰੋਡ, ਸੈਂਟਰਲ ਟਾਊਨ, ਹਰਗੋਬਿੰਦ ਨਗਰ, ਨਿਊ ਪਟੇਲ ਨਗਰ, ਓਂਕਾਰ ਨਗਰ, ਕਿਰਪਾ ਨਗਰ ਸ਼ਹੀਦ ਭਗਤ ਸਿੰਘ ਨਗਰ, ਸ਼ਾਮ ਨਗਰ, ਪੀਪਾਰੰਗੀ, ਸ਼ਿਵਪੁਰੀ ਆਦਿ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
