ਸ੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ

Wednesday, Apr 21, 2021 - 05:41 PM (IST)

ਸ੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ

ਜਲੰਧਰ (ਸੋਨੂੰ):  ਭਗਵਾਨ ਰਾਮ ਦਾ ਤਿਉਹਾਰ ਜਲੰਧਰ ’ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਲੰਧਰ ਦੇ ਲੋਰੀਆਂ ਮੰਦਰ ’ਚ ਸ੍ਰੀ ਰਾਮਾਇਣ ਜੀ ਦੇ ਪਾਠ  ਦੇ ਭੋਗ ਪਾਏ ਗਏ।

PunjabKesari
ਇਸ ਦੌਰਾਨ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਪਦਮ ਸ੍ਰੀ ਵਿਜੇ ਚੋਪੜਾ ਜੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਉਤਸਵ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਦਰ ’ਚ ਬੀਤੇ ਕੱਲ੍ਹ ਰਖਵਾਏ ਗਏ ਸਨ ਤੇ ਅੱਜ ਪਾਠ ਦਾ ਭੋਗ ਪਾਇਆ ਗਿਆ ਹੈ। ਇਸ ’ਚ ਅੱਜ ਵਰਿੰਦਰ ਸ਼ਰਮਾ ਜੀ, ਵਿਵੇਕ ਖੰਨਾ, ਐੱਮ.ਡੀ. ਸਭਰਵਾਲ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।

PunjabKesari


author

Shyna

Content Editor

Related News