ਕਬਾੜੀਏ ਦੀ ਹੱਤਿਆ ਦੇ ਕੇਸ ''ਚ ਨਹੀਂ ਮਿਲਿਆ ਕੋਈ ਸੁਰਾਗ

10/01/2019 4:04:14 PM

ਜਲੰਧਰ (ਜ. ਬ.)- ਫੋਕਲ ਪੁਆਇੰਟ ਦੇ ਪਾਰਕ 'ਚ ਹੋਏ ਕਬਾੜੀਏ ਰਜਿੰਦਰ ਕੇਸ 'ਚ ਲੋੜੀਂਦੇ ਕਾਲੂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਪੁਲਸ ਦਾ ਦਾਅਵਾ ਹੈ ਕਿ ਉਹ ਇਲਾਕੇ 'ਚ ਨਹੀਂ ਹੈ। ਪੁਲਸ ਇਲਾਕੇ 'ਚ ਰਹਿੰਦੇ ਸਾਰੇ ਕਾਲੂ ਨਾਂ ਦੇ ਲੋਕਾਂ ਦਾ ਡਾਟਾ ਖੰਗਾਲ ਰਹੀ ਹੈ, ਜਲਦ ਹੀ ਅਸਲੀ ਹਥਿਆਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। 23 ਸਤੰਬਰ ਨੂੰ ਫੋਕਲ ਪੁਆਇੰਟ ਦੇ ਇਕ ਪਾਰਕ 'ਚ ਮੇਰਠ 'ਚ ਰਹਿਣ ਵਾਲੇ ਰਜਿੰਦਰ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ।


shivani attri

Content Editor

Related News