ਜ਼ਿਲੇ ''ਚ ਪੁਲਸ ਅਫਸਰਾਂ ਦੇ ਵੱਡੇ ਪੱਧਰ ''ਤੇ ਤਬਾਦਲੇ

09/27/2020 1:44:49 PM

ਰੂਪਨਗਰ(ਵਿਜੇ ਸ਼ਰਮਾ)-ਜ਼ਿਲਾ ਪੁਲਸ ਮੁਖੀ ਡਾ. ਅਖਿਲ ਚੌਧਰੀ ਦੇ ਹੁਕਮਾਂ ਅਨੁਸਾਰ ਜ਼ਿਲੇ 'ਚ ਪੁਲਸ ਅਫਸਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ, ਜਿਸ 'ਚ ਇੰਸਪੈਕਟਰ ਅਮਰਬੀਰ ਸਿੰਘ ਨੂੰ ਆਈ/ਸੀ ਸਪੈਸ਼ਲ ਬ੍ਰਾਂਚ ਰੂਪਨਗਰ ਤੋਂ ਐੱਸ.ਐੱਚ.ਓ. ਪੀ. ਐੱਸ. ਚਮਕੌਰ ਸਾਹਿਬ ਤਾਇਨਾਤ ਕੀਤਾ, ਇੰਸਪੈਕਟਰ ਗੁਰਸੇਵਕ ਸਿੰਘ ਐੱਸ.ਐੱਚ.ਓ. ਪੀ.ਐੱਸ. ਚਮਕੌਰ ਸਾਹਿਬ ਤੋਂ ਐੱਸ.ਐੱਚ.ਓ. ਪੀ.ਐੱਸ. ਨੂਰਪੁਰਬੇਦੀ, ਇੰਸਪੈਕਟਰ ਭੁਪਿੰਦਰ ਸਿੰਘ ਨੂੰ ਪੁਲਸ ਲਾਈਨ ਰੂਪਨਗਰ ਤੋਂ ਐੱਸ.ਐੱਚ.ਓ. ਸਿਟੀ ਰੂਪਨਗਰ, ਐੱਸ.ਆਈ. ਸੁਨੀਲ ਕੁਮਾਰ ਨੂੰ ਐੱਸ.ਐੱਚ.ਓ. ਪੀ. ਐੱਸ. ਸਿਟੀ ਰੂਪਨਗਰ ਤੋਂ ਆਈ/ਸੀ ਕੋਵਡ ਸੈਲ ਡੀ.ਪੀ.ਓ. ਰੂਪਨਗਰ, ਐੱਸ.ਆਈ. ਜਤਿਨ ਕਪੂਰ ਐੱਸ.ਐੱਚ.ਓ ਪੀ.ਐੱਸ. ਨੂਰਪੁਰਬੇਦੀ ਤੋਂ ਆਈ/ਸੀ ਸਕਿਓਰਟੀ ਬ੍ਰਾਂਚ ਐਂਡ ਆਈ/ਸੀ ਲਿਟੀਗੇਸ਼ਨ ਬੀ.ਆਰ.ਡੀ.ਪੀ.ਓ. ਰੂਪਨਗਰ, ਐੱਸ.ਆਈ/ਐੱਲ.ਆਰ ਰਾਜ ਕੁਮਾਰ ਨੂੰ ਪੀ.ਐੱਸ. ਸਿਟੀ ਮੋਰਿੰਡਾ ਤੋਂ ਆਈ/ਸੀ ਸਪੈਸ਼ਲ ਬ੍ਰਾਂਚ ਰੂਪਨਗਰ, ਐੱਲ/ਐੱਸ.ਆਈ. ਨਵਦੀਪ ਕੌਰ ਨੂੰ ਪੀ. ਐੱਸ. ਨੰਗਲ ਤੋਂ ਅਡੀ. ਐੱਸ.ਐੱਚ.ਓ ਪੀ.ਐੱਸ. ਨੰਗਲ, ਐੱਸ.ਆਈ. /ਐੱਲ.ਆਰ. ਰਾਕੇਸ਼ਵਿੰਦਰ ਸਿੰਘ ਨੂੰ ਪੀ. ਐੱਸ. ਸ੍ਰੀ ਅਨੰਦਪੁਰ ਸਾਹਿਬ ਤੋਂ ਅਡੀ. ਐੱਸ.ਐੱਚ.ਓ. ਪੀ.ਐੱਸ. ਸ੍ਰੀ ਅਨੰਦਪੁਰ ਸਾਹਿਬ, ਐੱਲ/ਐੱਸ.ਆਈ. ਹਰਵਿੰਦਰ ਕੌਰ ਪੀ.ਐੱਸ. ਸਦਰ ਰੂਪਨਗਰ ਤੋਂ ਅਡੀ. ਐੱਸ.ਐੱਚ.ਓ. ਪੀ.ਐੱਸ. ਸਦਰ ਰੂਪਨਗਰ, ਐੱਲ/ਐੱਸ.ਆਈ. ਬਲਜਿੰਦਰ ਕੌਰ ਨੂੰ ਪੀ.ਐੱਸ. ਸਿਟੀ ਰੂਪਨਗਰ ਤੋ ਅਡੀ. ਐੱਸ.ਐੱਚ.ਓ ਪੀ.ਐੱਸ. ਸਿਟੀ ਰੂਪਨਗਰ, ਐੱਲ/ਐੱਸ.ਆਈ. ਸਵਾਤੀ ਧੀਮਾਨ ਨੂੰ ਆਈ/ਸੀ ਸੋਸ਼ਲ ਮੀਡੀਆ ਸੈਲ, ਡੀ.ਪੀ.ਸੀ, ਰੂਪਨਗਰ ਐਂਡ ਆਈ/ਓ ਪੀ.ਐੱਸ. ਸਦਰ ਰੂਪਨਗਰ ਤੋਂ ਅਡੀ. ਐੱਸ.ਐੱਚ.ਓ. ਸਦਰ ਮੋਰਿੰਡਾ 'ਚ, ਐੱਲ./ਐੱਸ.ਆਈ. ਮੋਨਿਕਾ ਰਾਣੀ ਨੂੰ ਪੀ. ਐੱਸ. ਸਿਟੀ ਮੋਰਿੰਡਾ ਤੋ ਅਡੀ. ਐੱਸ.ਐੱਚ.ਓ ਪੀ. ਐੱਸ. ਸਿਟੀ ਮੋਰਿੰਡਾ, ਐੱਲ./ਐੱਸ.ਆਈ. ਪ੍ਰਭਜੋਤ ਕੌਰ ਨੂੰ ਪੀ.ਐੱਸ. ਸਦਰ ਮੋਰਿੰਡਾ ਤੋਂ ਅਡੀ. ਐੱਸ.ਐੱਚ.ਓ. ਪੀ.ਐੱਸ. ਚਮਕੌਰ ਸਾਹਿਬ ਤਾਇਨਾਤ ਕੀਤਾ ਗਿਆ ਹੈ।


Aarti dhillon

Content Editor

Related News