ਪੰਜਾਬ ਦੇ ਮੰਦਰਾਂ ’ਚ ਗੁੂੰਜ ਰਹੇ ਹਨ ਬਮ-ਬਮ ਭੋਲੇ ਦੇ ਜੈਕਾਰੇ

Friday, Feb 21, 2020 - 11:12 AM (IST)

ਪੰਜਾਬ ਦੇ ਮੰਦਰਾਂ ’ਚ ਗੁੂੰਜ ਰਹੇ ਹਨ ਬਮ-ਬਮ ਭੋਲੇ ਦੇ ਜੈਕਾਰੇ

ਹੁਸ਼ਿਆਰਪੁਰ (ਅਮਰੀਕ) - ਦੇਸ਼ ਦੇ ਨਾਲ-ਨਾਲ ਪੂਰੇ ਪੰਜਾਬ ’ਚ ਅੱਜ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਲੋਕਾਾਂ ਵਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਭੋਲੇ ਸ਼ੰਕਰ ਦੇ ਸ਼ਰਧਾਲੂ ਵੱਡੀ ਗਿਣਤੀ ’ਚ ਮੰਦਰਾਂ ’ਚ ਪਹੁੰਚ ਰਹੇ ਹਨ। ਇਸ ਦੌਰਾਨ ਸਾਰੇ ਮੰਦਰਾਂ ’ਚ ਸ਼ਰਧਾਲੂਆਂ ਵਲੋਂ ਬਮ-ਬਮ ਭੋਲੇ ਦੇ ਜੈਕਾਰੇ ਲਗਾਏ ਜਾ ਰਹੇ ਹਨ। ਸ਼ਰਧਾਲੂ ਮੰਦਰਾਂ ’ਚ ਭੋਲੇ ਸ਼ੰਕਰ ਦੇ ਸ਼ਿਵਲਿੰਗ ’ਤੇ ਜਲ ਅਤੇ ਬੇਲ-ਪੱਤਰੇ ਚੜ੍ਹਾ ਕੇ ਉਨ੍ਹਾਂ ਦਾ ਆਸ਼ੀਰਵਾਦ ਲੈ ਰਹੇ ਹਨ। 

 


author

rajwinder kaur

Content Editor

Related News