500 ਕਿਲੋ ਫੁੱਲਾਂ ਨਾਲ ਮਾਂ ਲਕਸ਼ਮੀ ਨਾਰਾਇਣ ਮੰਦਿਰ 'ਚ ਖੇਡੀ ਹੋਲੀ (ਵੀਡੀਓ)

03/16/2019 11:45:54 AM

ਜਲੰਧਰ (ਸੋਨੂੰ)— ਜਲੰਧਰ ਇਸਤਰੀ ਸਤਿਸੰਗ ਸਭਾ ਵੱਲੋਂ ਮਾਂ ਲਕਸ਼ਮੀ ਨਾਰਾਇਣ ਮੰਿਦਰ 'ਚ ਹੋਲੀ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਗਤਾਂ ਵੱਲੋਂ ਫੁੱਲਾਂ ਦੀ ਹੋਲੀ ਖੇਡੀ ਗਈ। 'ਪੰਜਾਬ ਕੇਸਰੀ ਗਰੁੱਪ' ਦੇ ਡਾਇਰੈਕਟਰ ਸਾਇਸ਼ਾ ਚੋਪੜਾ ਇਸ ਸਮਾਗਮ 'ਚ ਉੱਚੇਚੇ ਤੌਰ 'ਤੇ ਪਹੁੰਚੇ ਅਤੇ ਇਸ ਸਮਾਗਮ ਦੀ ਰੌਣਕ ਵਧਾਈ।

PunjabKesari

ਇਸ ਮੌਕੇ ਰਾਧਾ-ਕ੍ਰਿਸ਼ਨ ਦੇ ਰੂਪ 'ਚ ਸਜੇ ਕਲਾਕਾਰਾਂ ਵੱਲੋਂ ਰਾਸ ਵੀ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਪਹੁੰਚੀਆਂ ਮਹਿਲਾਵਾਂ ਭਗਤੀ ਦੇ ਰੰਗ ਵਿਚ ਰੰਗ ਕੇ ਖੂਬ ਨੱਚੀਆਂ ਅਤੇ ਮਾਹੌਲ ਪੂਰਾ ਭਗਤੀ ਮਈ ਹੋ ਗਿਆ।


shivani attri

Content Editor

Related News