ਪਿੰਕੂ ਟੀ. ਵੀ. ਵੱਲੋਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ, ਤੁਸੀਂ ਵੀ ਸਬਸਕ੍ਰਾਈਬ ਕਰੋ PinkooTV ਚੈਨਲ

Thursday, Sep 07, 2023 - 05:05 PM (IST)

ਪਿੰਕੂ ਟੀ. ਵੀ. ਵੱਲੋਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ, ਤੁਸੀਂ ਵੀ ਸਬਸਕ੍ਰਾਈਬ ਕਰੋ PinkooTV ਚੈਨਲ

ਜਲੰਧਰ- ਦੇਸ਼ ਭਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਲੰਧਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਥੇ ਦੱਸ ਦੇਈਏ ਕਿ ਇਸ ਵਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੋ ਦਿਨ ਮਨਾਇਆ ਜਾ ਰਿਹਾ ਹੈ। ਅੱਜ ਮਨਾਏ ਜਾ ਰਹੇ ਜਨਮ ਅਸ਼ਟਮੀ ਦੇ ਤਿਉਹਾਰ ਸਬੰਧੀ 'ਜਗ ਬਾਣੀ' ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਨਵੇਂ ਚੈਨਲ 'ਪਿੰਕੂ ਟੀ.ਵੀ' ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਹਨ। ਬੱਚਿਆਂ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਵੇਖਣ ਲਈ ਤੁਸੀਂ ਵੀ ਸਾਡੇ ਪਿੰਕੂ ਟੀ. ਵੀ. ਨੂੰ ਹੇਠ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ। 

https://www.youtube.com/shorts/68s7nA5t6rY


author

shivani attri

Content Editor

Related News