ਟੈਗੋਰ ਹਸਪਤਾਲ ’ਚ ਹੱਡੀਆਂ, ਜੋੜਾਂ, ਚਮੜੀ, ਨੱਕ, ਕੰਨ, ਗਲੇ ਦੇ ਮਰੀਜ਼ਾਂ ਦਾ ਮੁਫਤ ਜਾਂਚ ਕੈਂਪ 1 ਦਸੰਬਰ ਨੂੰ

Thursday, Nov 28, 2024 - 02:30 PM (IST)

ਟੈਗੋਰ ਹਸਪਤਾਲ ’ਚ ਹੱਡੀਆਂ, ਜੋੜਾਂ, ਚਮੜੀ, ਨੱਕ, ਕੰਨ, ਗਲੇ ਦੇ ਮਰੀਜ਼ਾਂ ਦਾ ਮੁਫਤ ਜਾਂਚ ਕੈਂਪ 1 ਦਸੰਬਰ ਨੂੰ

ਜਲੰਧਰ (ਰਾਹੁਲ) – ਸਥਾਨਕ ਟੈਗੋਰ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਬੰਦਾ ਬਹਾਦਰ ਨਗਰ, ਮਹਾਵੀਰ ਮਾਰਗ ਜਲੰਧਰ ਵਿਚ ਹੱਡੀਆਂ, ਜੋੜਾਂ, ਚਮੜੀ, ਨੱਕ, ਕੰਨ ਅਤੇ ਗਲੇ ਦੇ ਮਰੀਜ਼ਾਂ ਦਾ ਮੁਫਤ ਜਾਂਚ ਕੈਂਪ 1 ਦਸੰਬਰ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਹਸਪਤਾਲ ਕੰਪਲੈਕਸ ਵਿਚ ਲਗਾਇਆ ਜਾਵੇਗਾ।

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਉਕਤ ਜਾਣਕਾਰੀ ਿਦੰਦੇ ਹੋਏ ਡਾ. ਵਿਜੇ ਮਹਾਜਨ (ਪ੍ਰਬੰਧ ਨਿਰਦੇਸ਼ਕ ਟੈਗੋਰ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ) ਨੇ ਦੱਸਿਆ ਕਿ ਇਸ ਦੌਰਾਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸੌਰਭ ਕੋਹਲੀ, ਲੇਜ਼ਰ ਅਤੇ ਚਮੜੀ ਰੋਗ ਇਲਾਜ ਦੇ ਮਾਹਿਰ ਡਾ. ਰੂਬਲ ਧਾਨੁਕਾ ਅਤੇ ਨੱਕ, ਕੰਨ ਅਤੇ ਗਲਾ ਰੋਗਾਂ ਦੇ ਮਾਹਿਰ ਡਾ. ਸ਼ਿਸ਼ਿਰ ਜੈਨ ਮਰੀਜ਼ਾਂ ਦੀ ਮੁਫਤ ਜਾਂਚ ਕਰਨਗੇ।

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਇਸ ਤੋਂ ਇਲਾਵਾ ਮਰੀਜ਼ਾਂ ਦੀ ਜਾਂਚ ਲਈ ਜ਼ਰੂਰੀ ਟੈਸਟ ਵੀ 50 ਫੀਸਦੀ ਰਿਆਇਤੀ ਦਰ ’ਤੇ ਕੀਤੇ ਜਾਣਗੇ। ਮਾਹਿਰਾਂ ਦੀ ਟੀਮ ਵੱਲੋਂ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News